Dhanu Haftavari Rashifal - ਹਫਤਾਵਰੀ ਧਨੂੰ ਰਾਸ਼ੀਫਲ - ਧਨੂੰ ਹਫਤਾਵਰੀ ਰਾਸ਼ੀਫਲ
6 May 2024 - 12 May 2024
ਜੇਕਰ ਤੁਸੀਂ ਇਸ ਹਫਤੇ ਖੁਸ਼ਨੁਮਾ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਜ਼ਿੱਦੀ ਅਤੇ ਅੜੀਅਲ ਰਵੱਈਆ ਦਰਕਿਨਾਰ ਕਰਨ ਦੀ ਸਭ ਤੋਂ ਜ਼ਿਆਦਾ ਲੋੜ ਰਹਿਣ ਵਾਲੀ ਹੈ। ਨਹੀਂ ਤਾਂ ਇਸ ਨਾਲ ਤੁਹਾਡਾ ਸਮਾਂ ਤਾਂ ਬਰਬਾਦ ਹੋਵੇਗਾ ਹੀ, ਇਸ ਦੇ ਨਾਲ-ਨਾਲ ਦੂਜਿਆਂ ਨਾਲ ਤੁਹਾਡੇ ਚੰਗੇ ਸਬੰਧ ਵੀ ਖਰਾਬ ਹੋ ਸਕਦੇ ਹਨ। ਚੰਦਰ ਰਾਸ਼ੀ ਤੋਂ ਬ੍ਰਹਸਪਤੀ ਦੇ ਤੁਹਾਡੇ ਛੇਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਕਾਰਜ-ਖੇੇਤਰ ਵਿੱਚ ਇਸ ਹਫਤੇ ਤੁਹਾਡੇ ਕਿਸੇ ਸਹਿਕਰਮੀ ਦੇ ਕਾਰਨ ਤੁਹਾਡੀ ਈਮੇਜ ਖਰਾਬ ਹੋਵੇਗੀ। ਇਸ ਨਾਲ ਤੁਹਾਡੀ ਆਮਦਨ ਵਿੱਚ ਵਾਧੇ ‘ਤੇ ਬ੍ਰੇਕ ਤਾਂ ਲੱਗੇਗੀ ਹੀ, ਨਾਲ ਹੀ ਤੁਹਾਨੂੰ ਆਰਥਿਕ ਹਾਨੀ ਨਾਲ ਦੋ-ਚਾਰ ਹੋਣਾ ਪਵੇਗਾ। ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਕਿਸੇ ਪਿਕਨਿਕ ‘ਤੇ ਜਾਣ ਦੇ ਲਈ ਇਹ ਹਫਤਾ ਬਿਹਤਰੀਨ ਹੈ। ਇਹ ਨਾ ਕੇਵਲ ਤੁਹਾਡਾ ਮਨ ਹਲਕਾ ਕਰੇਗਾ, ਬਲਕਿ ਇਸ ਨਾਲ ਤੁਸੀਂ ਉਨ੍ਹਾਂ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਬਿਹਤਰ ਕਰਨ ਵਿੱਚ ਵੀ ਸਫਲ ਹੋ ਸਕੋਗੇ। ਕਰੀਅਰ ਦੇ ਲਿਹਾਜ਼ ਨਾਲ ਇਸ ਸਮੇਂ ਦੇ ਦੌਰਾਨ ਤੁਹਾਨੂੰ ਕਿਸੇ ਵੀ ਕੰਮ ਨੂੰ ਬਾਅਦ ਦੇ ਲਈ ਨਾ ਟਾਲ਼ਦੇ ਹੋਏ ਹੋਰ ਦੇਰ ਕਰਨ ਤੋਂ ਬਚਣਾ ਹੋਵੇਗਾ, ਤਾਂ ਹੀ ਤੁਸੀਂ ਕਾਰਜ-ਖੇਤਰ ਵਿੱਚ ਆਪਣੇ ਸੀਨੀਅਰ ਤੋਂ ਸਹਿਯੋਗ ਅਤੇ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ। ਇਸ ਹਫਤੇ ਬੁੱਧੀ ਦਾ ਦੇਵਤਾ ਕਈ ਵਿਦਿਆਰਥੀ ਜਾਤਕਾਂ ਨੂੰ ਮਿਹਨਤ ਦਾ ਫਲ ਦਿਲਵਾਉਂਦੇ ਹੋਏ ਸਫਲਤਾ ਦੀ ਪ੍ਰਾਪਤੀ ਕਰਵਾਉਣ ਦਾ ਕੰਮ ਕਰੇਗਾ। ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੀ ਇਸ ਸਮੇਂ ਕਿਸਮਤ ਦਾ ਸਾਥ ਮਿਲੇਗਾ।
ਉਪਾਅ: ਤੁਸੀਂ ਹਰ ਰੋਜ਼ 21 ਵਾਰ 'ॐ ਨਮੋ ਬ੍ਰਹਸਪਤਯੇ ਨਮਹ:' ਮੰਤਰ ਦਾ ਜਾਪ ਕਰੋ।
ਉਪਾਅ: ਤੁਸੀਂ ਹਰ ਰੋਜ਼ 21 ਵਾਰ 'ॐ ਨਮੋ ਬ੍ਰਹਸਪਤਯੇ ਨਮਹ:' ਮੰਤਰ ਦਾ ਜਾਪ ਕਰੋ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024