Brishchak Haftavari Rashifal - ਹਫਤਾਵਰੀ ਬ੍ਰਿਸ਼ਚਕ ਰਾਸ਼ੀਫਲ - ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ
6 May 2024 - 12 May 2024
ਜੇਕਰ ਤੁਸੀਂ ਸਿਹਤ ਨਾਲ਼ ਸਬੰਧਤ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਸੀ, ਤਾਂ ਇਸ ਹਫਤੇ ਚੰਦਰ ਰਾਸ਼ੀ ਤੋਂ ਰਾਹੂ ਦੇ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਹ ਠੀਕ ਹੋ ਜਾਵੇਗੀ। ਹਾਲਾਂਕਿ ਕਿਸੇ ਕਾਰਨ ਕਰਕੇ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ, ਜਿਸ ਨਾਲ ਤੁਹਾਨੂੰ ਥਕਾਵਟ ਅਤੇ ਤਣਾਅ ਹੋ ਸਕਦਾ ਹੈ। ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿ ਕਿਸੇ ਯਾਤਰਾ ‘ਤੇ ਜਾਣ ਤੋਂ ਬਚੋ ਅਤੇ ਆਪਣੇ ਸਰੀਰ ਨੂੰ ਵਧੇੇਰੇ ਆਰਾਮ ਦਿਓ। ਇਸ ਹਫਤੇ ਤੁਹਾਨੂੰ ਕਿਸੇੇ ਵੱਡੀ ਡੀਲ ਦੇ ਹੋਣ ਤੋਂ ਕੋਈ ਵੱਡਾ ਲਾਭ ਮਿਲ ਸਕਦਾ ਹੈ। ਇਸ ਕਾਰਨ ਤੁਸੀਂ ਆਪਣੇ ਲਈ ਕੁਝ ਕੀਮਤੀ ਸਮਾਨ ਦੀ ਖਰੀਦਦਾਰੀ ਵੀ ਕਰ ਸਕਦੇ ਹੋ। ਪ੍ਰੰਤੂ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਵੀ ਲੋੜ ਹੋਵੇਗੀ, ਕਿਓਂਕਿ ਸੰਭਾਵਨਾ ਹੈ ਕਿ ਇਹ ਕੀਮਤੀ ਸਮਾਨ ਤੁਹਾਡੇ ਤੋਂ ਖੋ ਜਾਵੇ ਜਾਂ ਚੋਰੀ ਹੋ ਜਾਵੇ। ਇਸ ਨਾਲ ਤੁਹਾਨੂੰ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਇਸ ਹਫਤੇ ਆਪਣੇ ਦੋਸਤਾਂ ਦਾ ਸਹਿਯੋਗ ਤਾਂ ਮਿਲੇਗਾ, ਪ੍ਰੰਤੂ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਿਸੇ ਛੋਟੀ ਜਿਹੀ ਗੱਲ ‘ਤੇ ਵਿਚਾਰਾਂ ਦਾ ਮਤਭੇਦ ਘਰ ਦੀ ਸ਼ਾਤੀ ਨੂੰ ਭੰਗ ਕਰ ਸਕਦਾ ਹੈ। ਇਸ ਨਾਲ ਤੁਹਾਡੇ ਮਨ ਵਿੱਚ ਉਨ੍ਹਾਂ ਦੇ ਪ੍ਰਤੀ ਗਲਤ ਭਾਵਨਾਵਾਂ ਪੈਦਾ ਹੋਣ ਦੇ ਯੋਗ ਵੀ ਬਣਨਗੇ। ਇਸ ਰਾਸ਼ੀ ਦੇ ਵਪਾਰੀਆਂ ਨੂੰ ਇਸ ਹਫਤੇ ਕਾਰਜ-ਖੇਤਰ ਨਾਲ ਸਬੰਧਤ ਕਿਸੇ ਅਣਚਾਹੀ ਯਾਤਰਾ ‘ਤੇ ਜਾਣਾ ਪੈ ਸਕਦਾ ਹੈ। ਪਰ ਵਧੀਆ ਇਹ ਹੋਵੇਗਾ ਕਿ ਉਹ ਇਸ ਯਾਤਰਾ ਤੋਂ ਪਰਹੇਜ਼ ਕਰਨ, ਨਹੀਂ ਤਾਂ ਇਸ ਕਾਰਨ ਉਨ੍ਹਾਂ ਨੂੰ ਮਾਨਸਿਕ ਤਣਾਅ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਉਠਾਉਣਾ ਪਵੇਗਾ। ਵਿਦਿਆਰਥੀ ਜਾਤਕਾਂ ਦੇ ਲਈ ਸੰਭਾਵਨਾ ਬਣ ਰਹੀ ਹੈ ਕਿ ਇਹ ਹਫਤਾ ਤੁਹਾਡੀ ਰਾਸ਼ੀ ਦੇ ਲਈ ਕਾਫੀ ਵਧੀਆ ਰਹੇਗਾ। ਇਸ ਦੌਰਾਨ ਨਾ ਕੇਵਲ ਤੁਹਾਡੀ ਪੜ੍ਹਾਈ ਦੇ ਰਸਤੇ ਵਿੱਚ ਆ ਰਹੀ ਹਰ ਤਰਾਂ ਦੀ ਮੁਸ਼ਕਿਲ ਦੂਰ ਹੋ ਜਾਵੇਗੀ, ਬਲਕਿ ਜੇਕਰ ਤੁਸੀਂ ਕਿਸੇ ਵਿਦੇਸ਼ੀ ਯੂਨੀਵਰਸਟੀ ਵਿੱਚ ਦਾਖਲਾ ਲੈਣ ਦਾ ਯਤਨ ਕਰ ਰਹੇ ਸੀ, ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਸਕੇਗੀ।
ਉਪਾਅ: ਸ਼ਨੀਦੇਵ ਨੂੰ ਖੁਸ਼ ਕਰਨ ਦੇ ਲਈ ਸ਼ਨੀਵਾਰ ਦੇ ਦਿਨ ਪੂਜਾ ਕਰਵਾਓ।
ਉਪਾਅ: ਸ਼ਨੀਦੇਵ ਨੂੰ ਖੁਸ਼ ਕਰਨ ਦੇ ਲਈ ਸ਼ਨੀਵਾਰ ਦੇ ਦਿਨ ਪੂਜਾ ਕਰਵਾਓ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024