ਬ੍ਰਿਸ਼ਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Taurus Next-Monthly Horoscope in Punjabi
August, 2025
ਜਨਰਲ
ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਅਗਸਤ 2025 ਦੇ ਮਹੀਨੇ ਵਿੱਚ ਔਸਤ ਤੋਂ ਕਾਫੀ ਹੱਦ ਤੱਕ ਬਿਹਤਰ ਨਤੀਜੇ ਮਿਲ ਸਕਦੇ ਹਨ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਕਰੀਅਰ ਦਾ ਸੁਆਮੀ ਲਾਭ ਘਰ ਵਿੱਚ ਰਹੇਗਾ। ਤੁਹਾਨੂੰ ਆਪਣੀ ਮਿਹਨਤ ਦਾ ਚੰਗਾ ਲਾਭ ਮਿਲਣਾ ਚਾਹੀਦਾ ਹੈ। ਨੌਕਰੀਪੇਸ਼ਾ ਜਾਤਕ ਇਸ ਮਹੀਨੇ ਕਾਫੀ ਚੰਗਾ ਕੰਮ ਕਰਦੇ ਹੋਏ ਦੇਖੇ ਜਾ ਸਕਦੇ ਹਨ। ਉਹਨਾਂ ਨੂੰ ਆਮਦਨ ਵਿੱਚ ਵਾਧਾ ਮਿਲਣ ਦੀ ਸੰਭਾਵਨਾ ਹੈ। ਪਰ ਕਾਰੋਬਾਰੀ ਜਾਤਕਾਂ ਦੇ ਲਈ ਇਹ ਮਹੀਨਾ ਥੋੜਾ ਜਿਹਾ ਕਮਜ਼ੋਰ ਰਹਿ ਸਕਦਾ ਹੈ। ਪੜ੍ਹਾਈ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਸ ਮਹੀਨੇ ਉੱਚ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਸਥਿਤੀ ਕਾਫੀ ਚੰਗੀ ਕਹੀ ਜਾਵੇਗੀ। ਪਰ ਪ੍ਰਾਰਥਮਿਕ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਪਣੇ ਵਿਸ਼ੇ ਵਿੱਚ ਥੋੜਾ ਜਿਹਾ ਪਿੱਛੇ ਰਹਿ ਸਕਦੇ ਹਨ। ਉਹਨਾਂ ਦਾ ਧਿਆਨ ਪੜ੍ਹਾਈ ਤੋਂ ਹਟ ਕੇ ਖੇਡ-ਕੁੱਦ ਵਿੱਚ ਜ਼ਿਆਦਾ ਹੋ ਸਕਦਾ ਹੈ। ਕਲਾ ਅਤੇ ਸਾਹਿਤ ਨਾਲ ਜੁੜੇ ਹੋਏ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣਗੇ। ਪਰਿਵਾਰਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਘਰ-ਪਰਿਵਾਰ ਵਿੱਚ ਇਸ ਮਹੀਨੇ ਖੁਸ਼ੀਆਂ ਭਰਿਆ ਮਾਹੌਲ ਰਹੇਗਾ। ਘਰ ਵਿੱਚ ਕਿਸੇ ਮੰਗਲ ਕਾਰਜ ਦਾ ਆਯੋਜਨ ਹੋ ਸਕਦਾ ਹੈ। ਹਾਲਾਂਕਿ 21 ਤਰੀਕ ਤੋਂ ਬਾਅਦ ਅਨੁਕੂਲਤਾ ਦਾ ਗ੍ਰਾਫ ਥੋੜਾ ਜਿਹਾ ਘੱਟ ਹੋ ਸਕਦਾ ਹੈ। ਪਰ ਫੇਰ ਵੀ ਕਾਫੀ ਹੱਦ ਤੱਕ ਅਨੁਕੂਲਤਾ ਬਣੀ ਰਹੇਗੀ। ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਸ ਮਹੀਨੇ ਮੰਗਲ ਦਾ ਗੋਚਰ ਆਪਸ ਵਿੱਚ ਲੜਾਈਆਂ ਕਰਵਾਉਣ ਦਾ ਕੰਮ ਕਰ ਸਕਦਾ ਹੈ। ਗੱਲਬਾਤ ਕਰਦੇ ਸਮੇਂ ਗੁੱਸੇ ਦੀ ਭਾਵਨਾ ਲਿਆਉਣਾ ਉਚਿਤ ਨਹੀਂ ਰਹੇਗਾ। ਸ਼ਨੀ ਦੀ ਦ੍ਰਿਸ਼ਟੀ ਅੱਗ ਵਿੱਚ ਘੀ ਪਾਉਣ ਦਾ ਕੰਮ ਕਰ ਸਕਦੀ ਹੈ। ਵਿਆਹ ਆਦਿ ਨਾਲ ਸਬੰਧਤ ਗੱਲਾਂ ਨੂੰ ਅੱਗੇ ਵਧਾਉਣ ਲਈ ਇਹ ਮਹੀਨਾ ਅਨੁਕੂਲ ਨਹੀਂ ਹੈ। ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਲਾਭ ਵਿੱਚ ਕੁਝ ਕਮੀ ਦੇਖਣ ਨੂੰ ਮਿਲ ਸਕਦੀ ਹੈ। ਭਾਵੇਂ ਲਾਭ ਘੱਟ ਮਿਲੇ, ਪਰ ਮਿਲਦਾ ਰਹੇਗਾ। ਫਜ਼ੂਲ ਖਰਚੀ ਤੋਂ ਬਚਣਾ ਵੀ ਜ਼ਰੂਰੀ ਰਹੇਗਾ। ਇਸ ਤਰ੍ਹਾਂ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸਥਿਰ ਬਣਾ ਕੇ ਰੱਖ ਸਕਦੇ ਹੋ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੀ ਸਿਹਤ ਬਹੁਤ ਚੰਗੀ ਨਹੀਂ ਰਹੇਗੀ। ਮੰਗਲ ਦਾ ਪ੍ਰਭਾਵ ਤੁਹਾਨੂੰ ਪੇਟ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੇ ਸਕਦਾ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਪੱਥਰੀ ਆਦਿ ਦੀ ਸ਼ਿਕਾਇਤ ਹੈ, ਤਾਂ ਇਸ ਮਹੀਨੇ ਤੁਹਾਡੇ ਲਈ ਸਾਵਧਾਨੀ ਰੱਖਣਾ ਜ਼ਰੂਰੀ ਹੋਵੇਗਾ। ਦਿਲ ਨਾਲ ਸਬੰਧਤ ਰੋਗ ਵਾਲੇ ਜਾਤਕਾਂ ਨੂੰ ਵੀ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ।
ਉਪਾਅ -
ਨਿੰਬ ਦੇ ਰੁੱਖ ਨੂੰ ਮਿੱਠਾ ਜਲ ਦਿਓ। ਨਿਯਮਿਤ ਰੂਪ ਨਾਲ ਗਣੇਸ਼ ਚਾਲੀਸਾ ਦਾ ਪਾਠ ਕਰੋ।
ਉਪਾਅ -
ਨਿੰਬ ਦੇ ਰੁੱਖ ਨੂੰ ਮਿੱਠਾ ਜਲ ਦਿਓ। ਨਿਯਮਿਤ ਰੂਪ ਨਾਲ ਗਣੇਸ਼ ਚਾਲੀਸਾ ਦਾ ਪਾਠ ਕਰੋ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems

AstroSage on MobileAll Mobile Apps
AstroSage TVSubscribe
- 10 Crore AI Answers, ₹10 Chats: Celebrate with AstroSage AI!
- Mercury Retrograde In Cancer & The Impacts On Zodiac Signs Explained!
- Mars transit in Virgo July 2025: Power & Wealth For 3 Lucky Zodiac Signs!
- Saturn Retrograde in Pisces 2025: Big Breaks & Gains For 3 Lucky Zodiacs!
- Mercury Transit In Pushya Nakshatra: Cash Flow & Career Boost For 3 Zodiacs!
- Karka Sankranti 2025: These Tasks Are Prohibited During This Period
- Sun Transit In Cancer: Zodiac-Wise Impacts And Healing Insights!
- Saturn Retrograde Sadesati Effects: Turbulent Period For Aquarius Zodiac Sign!
- Venus Transit In Rohini Nakshatra: Delight & Prosperity For 3 Lucky Zodiac Signs!
- Mercury Retrograde In Cancer: A Time To Heal The Past & Severed Ties!
- जश्न-ए-बहार ऑफर, सिर्फ़ 10 रुपये में करें मनपसंद एआई ज्योतिषी से बात!
- बुध कर्क राशि में वक्री, इन राशि वालों को फूंक-फूंक कर रखने होंगे कदम!
- मित्र चंद्रमा की राशि में सूर्य का गोचर, भर देगा इन राशि वालों की झोली ख़ुशियों से!
- कर्क संक्रांति से चार महीने के लिए शयन करेंगे भगवान विष्णु, मांगलिक कार्यों पर लग जाएगी रोक, जानें उपाय!
- मित्र चंद्रमा की राशि में सूर्य का गोचर, भर देगा इन राशि वालों की झोली ख़ुशियों से!
- बुध कर्क राशि में वक्री, शेयर मार्केट और देश-दुनिया में आएंगे बड़े बदलाव!
- एस्ट्रोसेज एआई के एआई ज्योतिषियों का बड़ा कमाल, दिए 10 करोड़ सवालों के जवाब
- इस सप्ताह पड़ेगा सावन का पहला सोमवार, महादेव की कृपा पाने के लिए हो जाएं तैयार!
- अंक ज्योतिष साप्ताहिक राशिफल: 13 जुलाई से 19 जुलाई, 2025
- गुरु की राशि में शनि चलेंगे वक्री चाल, इन राशियों पर टूट सकता है मुसीबत का पहाड़!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025