ਅਗਲੇ ਹਫਤੇ ਦਾ ਕੁੰਭ ਰਾਸ਼ੀਫਲ - Agle Hafte da Kumbh Rashiphal - Aquarius Next Weekly Horoscope
9 Jun 2025 - 15 Jun 2025
ਇਸ ਰਾਸ਼ੀ ਦੇ ਜਿਹੜੇ ਜਾਤਕ 50 ਦੀ ਉਮਰ ਪਾਰ ਕਰ ਚੁੱਕੇ ਹਨ, ਉਨ੍ਹਾਂ ਨੂੰ ਦਿਮਾਗੀ ਤੰਤਰ ਅਤੇ ਪਾਚਣ ਤੰਤਰ ਨਾਲ ਜੁੜੀਆਂ ਆਪਣੀਆਂ ਪਿਛਲੀਆਂ ਦਿੱਕਤਾਂ ਤੋਂ ਇਸ ਦੌਰਾਨ ਕੁਝ ਸਮੇਂ ਦੇ ਲਈ ਛੁਟਕਾਰਾ ਮਿਲ ਸਕੇਗਾ। ਉਨ੍ਹਾਂ ਦੇ ਦੁਆਰਾ ਚੰਗੇ ਰੁਟੀਨ ਨੂੰ ਅਪਨਾਉਣਾ ਉਨ੍ਹਾਂ ਨੂੰ ਇਨਾਂ ਪਰੇਸ਼ਾਨੀਆਂ ਤੋਂ ਪਾਰ ਕਰਨ ਵਿੱਚ ਮੱਦਦਗਾਰ ਸਿੱਧ ਹੋਵੇਗਾ। ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਦੂਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਨੂੰ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੇ ਲਈ ਵਫਾਦਾਰ ਲੋਕਾਂ ਦੀ ਸਲਾਹ ਦੀ ਲੋੜ ਹੈ, ਕਿਓਂਕਿ ਹਮੇਸ਼ਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਯੋਜਨਾ ਸਫ਼ਲ ਹੋਵੇ। ਇਸ ਲਈ ਤੁਹਾਨੂੰ ਦੂਜਿਆਂ ਦੇ ਅਨੁਭਵਾਂ ਤੋਂ ਸਬਕ ਲੈ ਕੇ ਸੋਚ-ਵਿਚਾਰ ਕਰਕੇ ਫੈਸਲਾ ਲੈਣ ਦੀ ਲੋੜ ਹੈ। ਕੁੱਲ ਮਿਲਾ ਕੇ ਇਹ ਹਫਤਾ ਤੁਹਾਡੇ ਲਈ ਆਮ ਨਾਲ਼ੋਂ ਬਿਹਤਰ ਰਹਿਣ ਵਾਲਾ ਹੈ। ਹਾਲਾਂਕਿ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ‘ਤੇ ਨਜ਼ਰ ਰੱਖਣ ਦੀ ਲੋੜ ਹੋਵੇਗੀ। ਪਰਿਵਾਰ ਦੇ ਵੱਡਿਆਂ ਦੇ ਨਾਲ ਅਜਿਹੇ ਵਿਵਾਦਿਤ ਮੁੱਦਿਆਂ ‘ਤੇ ਬਹਿਸ ਕਰਨ ਤੋਂ ਬਚੋ, ਜਿਨਾਂ ਨਾਲ਼ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਗਲਤਫਹਿਮੀ ਪੈਦਾ ਹੁੰਦੀ ਹੋਵੇ। ਇਸ ਲਈ ਇਨਾਂ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਇਨਾਂ ਤੋਂ ਦੂਰ ਰਹਿਣਾ ਤੁਹਾਡੇ ਪੱਖ ਵਿੱਚ ਹੋਵੇਗਾ। ਇਸ ਹਫਤੇ ਕਈ ਵਪਾਰੀ ਲੋਕ ਆਪਣੇ ਕਾਰੋਬਾਰ ਨੂੰ ਨਵੀਂ ਦਿਸ਼ਾ ਦੇਣ ਦੇ ਬਾਰੇ ਵਿੱਚ ਵਿਚਾਰ ਕਰ ਸਕਦੇ ਹਨ। ਹਾਲਾਂਕਿ ਜ਼ਰੂਰਤ ਤੋਂ ਜ਼ਿਆਦਾ ਜੋਖਿਮ ਲੈਣਾ ਤੁਹਾਡੇ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਇਸ ਲਈ ਕਿਸੇ ਵੀ ਬਦਲਾਅ ਨੂੰ ਲੈ ਕੇ ਕੋਈ ਫ਼ੈਸਲਾ ਲੈਂਦੇ ਸਮੇਂ ਕਿਸੇ ਮਾਹਿਰ ਬੰਦੇ ਦੀ ਸਲਾਹ ਲੈਣਾ ਤੁਹਾਡੇ ਲਈ ਬਿਹਤਰ ਹੋਵੇਗਾ। ਇਸ ਹਫਤੇ ਤੁਸੀਂ ਪੜ੍ਹਾਈ ਦੇ ਸੰਦਰਭ ਵਿੱਚ ਵਿਦੇਸ਼ੀ ਯਾਤਰਾ ‘ਤੇ ਵੀ ਜਾ ਸਕਦੇ ਹੋ। ਸੰਖੇਪ ਵਿੱਚ ਇਹ ਹਫਤਾ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਲਈ ਮਿਹਨਤ ਕਰੋ ਅਤੇ ਅੱਗੇ ਵਧਦੇ ਹੋਏ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੋ।
ਉਪਾਅ: ਤੁਸੀਂ ਸ਼ਨੀਵਾਰ ਦੇ ਦਿਨ ਗਰੀਬ ਲੋਕਾਂ ਨੂੰ ਦਹੀਂ-ਚੌਲ਼ ਖਿਲਾਓ।
ਉਪਾਅ: ਤੁਸੀਂ ਸ਼ਨੀਵਾਰ ਦੇ ਦਿਨ ਗਰੀਬ ਲੋਕਾਂ ਨੂੰ ਦਹੀਂ-ਚੌਲ਼ ਖਿਲਾਓ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems

AstroSage on MobileAll Mobile Apps
AstroSage TVSubscribe
- Mercury Transit In Gemini: Growth & Success!
- Budh Mahadasha: Mercury Unfolds 17 Years Of Wealth, Fame, And Success!
- New Wallet Feature: Your Prediction Reports In A Tap!
- Ketu-Mercury Conjunction 2025: Fortunes & Spiritual Inclination For 3 Zodiacs!
- Kendradhipati Dosha 2025: Meaning, Effects & Remedies!
- Dhanalakshmi Rajyogas 2025: Bank Balance & Wealth Winds For 3 Zodiacs!
- Ganga Dussehra 2025: Timeline, Legend, & Secret Rituals To Embrace!
- Nirjala Ekadashi 2025: Date, Remedies, & More!
- Saturn-Mercury Kendra Yoga: A Powerful Union Brings Transformation
- Jupiter Combust In Gemini: When Wisdom, Knowledge Burns
- स्वराशि में बुध का गोचर, इन राशियों को दिलाएगा करियर-व्यापार में ख़ूब तरक्की; लाभ के भी बनेंगे योग!
- वॉलेट के इस नए फीचर से, एक टैप में पाएं रिपोर्ट!
- कुंडली में बनने वाला बेहद खतरनाक योग होता है केंद्राधिपति दोष, जानें इसका प्रभाव और उपाय!
- शुभ योग में मनाया जाएगा गंगा दशहरा 2025 का पर्व; स्नान, दान से मिलेगा दस गुना फल!
- निर्जला एकादशी पर बन रहे हैं विशेष योग, इन उपायों से मिलेगा मनचाहा फल!
- बृहस्पति मिथुन राशि में अस्त: जानें आपकी राशि और वैश्विक घटनाओं पर प्रभाव
- मंगल का सिंह राशि में गोचर, इन राशि वालों के लिए रहेगा मुश्किल, देखें शेयर मार्केट का हाल!
- आईपीएल 2025: बैंगलोर बनाम पंजाब – टैरो से जानें, फाइनल की इस जंग में किसे मिलेगी ट्रॉफी?
- बुध, सूर्य और बृहस्पति मिलकर बनाएंगे त्रिग्रही योग, इन 6 राशियों की चमकेगी किस्मत!
- जून के इस सप्ताह में होगा दो बड़े ग्रहों का गोचर, किन राशियों के जीवन में आएगा बदलाव? जानें!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025