ਮਕਰ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Capricorn Next-Monthly Horoscope in Punjabi
May, 2025
ਜਨਰਲ
ਮਕਰ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨਾ ਔਸਤ ਤੋਂ ਬਿਹਤਰ ਨਤੀਜੇ ਦੇ ਸਕਦਾ ਹੈ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਕਾਰਜ ਖੇਤਰ ਨਾਲ ਜੁੜੀਆਂ ਹੋਈਆਂ ਚੰਗੀਆਂ ਖਬਰਾਂ ਇਸ ਮਹੀਨੇ ਸੁਣਨ ਨੂੰ ਮਿਲ ਸਕਦੀਆਂ ਹਨ। ਭਾਈ-ਬੰਧੂ ਜਾਂ ਮਿੱਤਰਾਂ ਨਾਲ ਮਿਲ ਕੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵੀ ਚੰਗੇ ਨਤੀਜੇ ਪ੍ਰਾਪਤ ਹੋ ਸਕਦੇ ਹਨ। ਇਸ ਅਵਧੀ ਵਿੱਚ ਕਾਰੋਬਾਰ ਨਾਲ ਸਬੰਧਤ ਫੈਸਲੇ ਲੈਣ ਦਾ ਜੋਖਮ ਨਹੀਂ ਲੈਣਾ ਚਾਹੀਦਾ। ਨੌਕਰੀ ਬਾਰੇ ਗੱਲ ਕਰੀਏ ਤਾਂ ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ, ਤਾਂ ਇਸ ਅਵਧੀ ਵਿੱਚ ਬਦਲ ਸਕਦੇ ਹੋ। ਪੜ੍ਹਾਈ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਹਟ ਸਕਦਾ ਹੈ। ਉਹ ਆਪਣੇ ਵਿਸ਼ੇ ਵਿੱਚ ਫੋਕਸ ਕਰਨ ਤੋਂ ਪਿੱਛੇ ਰਹਿ ਸਕਦੇ ਹਨ। ਇਸ ਸਮਾਂ ਅਵਧੀ ਦੇ ਦੌਰਾਨ ਤੁਹਾਨੂੰ ਮਹੱਤਵਪੂਰਣ ਵਿਸ਼ਿਆਂ ਨੂੰ ਮਹੀਨੇ ਦੇ ਪਹਿਲੇ ਹਿੱਸੇ ਵਿੱਚ ਹੀ ਪੂਰਾ ਕਰ ਲੈਣਾ ਜ਼ਿਆਦਾ ਉਚਿਤ ਰਹੇਗਾ। ਮੀਡੀਆ ਅਤੇ ਦੂਰ ਸੰਚਾਰ ਨਾਲ ਸਬੰਧਤ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸ਼ੁੱਕਰ ਦੀ ਸਥਿਤੀ ਚੰਗੇ ਨਤੀਜੇ ਦਿਲਵਾਏਗੀ। ਪਰਿਵਾਰਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਜੇਕਰ ਤੁਸੀਂ ਪ੍ਰੈਕਟੀਕਲ ਕੋਸ਼ਿਸ਼ ਕਰਕੇ ਵਿਵਾਦਾਂ ਨੂੰ ਟਾਲਣਾ ਚਾਹੋਗੇ ਤਾਂ ਕਿਸੇ ਵੀ ਤਰੀਕੇ ਦਾ ਵਿਵਾਦ ਨਹੀਂ ਹੋਵੇਗਾ। ਪਰਿਵਾਰਕ ਮਾਮਲਿਆਂ ਨੂੰ ਹਲਕੇ ਵਿੱਚ ਲੈਣ ਦੀ ਸਥਿਤੀ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਹਨ। ਤੁਹਾਨੂੰ ਆਪਣਾ ਗੱਲਬਾਤ ਦਾ ਤਰੀਕਾ ਕਾਫੀ ਨਰਮ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਪਰਿਵਾਰਕ ਜੀਵਨ ਵਿੱਚ ਤਾਲਮੇਲ ਬਣਿਆ ਰਹੇਗਾ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਕੁਝ ਨਾ ਕੁਝ ਪਰੇਸ਼ਾਨੀਆਂ ਆ ਸਕਦੀਆਂ ਹਨ। ਪਰ ਇਹ ਮਹੀਨਾ ਪ੍ਰੇਮ ਜੀਵਨ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ ਜ਼ਿਆਦਾ ਚੰਗੇ ਨਤੀਜੇ ਦੇ ਸਕਦਾ ਹੈ। ਤੁਸੀਂ ਅਤੇ ਤੁਹਾਡਾ ਪ੍ਰੇਮੀ ਆਪਸ ਵਿੱਚ ਘੁੰਮਣ-ਫਿਰਨ ਜਾ ਸਕਦੇ ਹੋ ਅਤੇ ਆਪਣਾ ਮਨੋਰੰਜਨ ਕਰ ਸਕਦੇ ਹੋ। ਦੰਪਤੀ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ। ਪਰ ਛੋਟੀ-ਮੋਟੀ ਕਹਾਸੁਣੀ ਜਾਂ ਵਾਦ-ਵਿਵਾਦ ਦੇਖਣ ਨੂੰ ਮਿਲ ਸਕਦੇ ਹਨ। ਆਰਥਿਕ ਜੀਵਨ ਬਾਰੇ ਗੱਲ ਕਰੀਏ ਇਸ ਮਹੀਨੇ ਗੀਤਾ ਦਾ ਇਹ ਸ਼ਲੋਕ ਪੂਰੀ ਤਰ੍ਹਾਂ ਸਹੀ ਬੈਠੇਗਾ ਕਿ ‘ਕਰਮ ਕਰੋ, ਪਰ ਫਲ਼ ਦੀ ਚਿੰਤਾ ਅਜੇ ਨਾ ਕਰੋ’। ਦੇਰ ਸਵੇਰ ਇਸ ਸਮੇਂ ਕੀਤੇ ਗਏ ਕੰਮ ਦਾ ਨਤੀਜਾ ਤੁਹਾਨੂੰ ਮਿਲ ਜਾਵੇਗਾ। ਜਿੰਨੀ ਵੀ ਕਮਾਈ ਹੋਵੇਗੀ, ਉਸ ਨੂੰ ਤੁਸੀਂ ਫਜ਼ੂਲ ਖਰਚ ਵਿੱਚ ਨਹੀਂ ਬਰਬਾਦ ਕਰੋਗੇ। ਔਸਤ ਪੱਧਰ ਦਾ ਲਾਭ ਮਿਲਦਾ ਰਹੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਯੋਗ, ਕਸਰਤ ਅਤੇ ਪ੍ਰਾਣਾਯਾਮ ਵਿੱਚ ਦਿਲਚਸਪੀ ਬਣਾਓ। ਸਿਰ ਦਰਦ ਅਤੇ ਬੁਖਾਰ ਵਰਗੀਆਂ ਪਰੇਸ਼ਾਨੀਆਂ ਨਾਲ ਤੁਹਾਨੂੰ ਥੋੜੀ ਮੁਸ਼ਕਿਲ ਹੋ ਸਕਦੀ ਹੈ। ਤੁਹਾਡੇ ਸੁਭਾਅ ਵਿੱਚ ਥੋੜਾ ਜਿਹਾ ਗੁੱਸਾ ਵੀ ਆ ਸਕਦਾ ਹੈ। ਪਰ ਇਸ ਨੂੰ ਤੁਸੀਂ ਯੋਗ ਦੀ ਮੱਦਦ ਨਾਲ ਕੰਟਰੋਲ ਕਰ ਸਕਦੇ ਹੋ।
ਉਪਾਅ -
ਮਹੀਨੇ ਦੇ ਸ਼ੁਰੂਆਤੀ ਹਫਤੇ ਵਿੱਚ ਕਿਸੇ ਵੀ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਭੋਜਨ ਕਰਵਾਓ। ਹਰ ਵੀਰਵਾਰ ਨੂੰ ਮੰਦਰ ਵਿੱਚ ਪੀਲ਼ੇ ਰੰਗ ਦੇ ਫਲ ਚੜ੍ਹਾਓ।
ਉਪਾਅ -
ਮਹੀਨੇ ਦੇ ਸ਼ੁਰੂਆਤੀ ਹਫਤੇ ਵਿੱਚ ਕਿਸੇ ਵੀ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਭੋਜਨ ਕਰਵਾਓ। ਹਰ ਵੀਰਵਾਰ ਨੂੰ ਮੰਦਰ ਵਿੱਚ ਪੀਲ਼ੇ ਰੰਗ ਦੇ ਫਲ ਚੜ੍ਹਾਓ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems

AstroSage on MobileAll Mobile Apps
AstroSage TVSubscribe
- Mercury Direct In Pisces: Mercury Flips Luck 180 Degrees
- Chaitra Navratri 2025 Day 7: Blessings From Goddess Kalaratri!
- Chaitra Navratri 2025 Day 6: Day Of Goddess Katyayani!
- Mars Transit In Cancer: Read Horoscope And Remedies
- Panchgrahi Yoga 2025: Saturn Formed Auspicious Yoga After A Century
- Chaitra Navratri 2025 Day 5: Significance & More!
- Mars Transit In Cancer: Debilitated Mars; Blessing In Disguise
- Chaitra Navratri 2025 Day 4: Goddess Kushmanda’s Blessings!
- April 2025 Monthly Horoscope: Fasts, Festivals, & More!
- Mercury Rise In Pisces: Bringing Golden Times Ahead For Zodiacs
- बुध मीन राशि में मार्गी, इन पांच राशियों की जिंदगी में आ सकता है तूफान!
- दुष्टों का संहार करने वाला है माँ कालरात्रि का स्वरूप, भय से मुक्ति के लिए लगाएं इस चीज़ का भोग !
- दुखों, कष्टों एवं विवाह में आ रही बाधाओं के अंत के लिए षष्ठी तिथि पर जरूर करें कात्यायनी पूजन!
- मंगल का कर्क राशि में गोचर: किन राशियों के लिए बन सकता है मुसीबत; जानें बचने के उपाय!
- चैत्र नवरात्रि के पांचवे दिन, इन उपायों से मिलेगी मां स्कंदमाता की कृपा!
- मंगल का कर्क राशि में गोचर: देश-दुनिया और स्टॉक मार्केट में आएंगे उतार-चढ़ाव!
- चैत्र नवरात्रि 2025 का चौथा दिन: इस पूजन विधि से करें मां कूष्मांडा को प्रसन्न!
- रामनवमी और हनुमान जयंती से सजा अप्रैल का महीना, इन राशियों के सुख-सौभाग्य में करेगा वृद्धि
- बुध का मीन राशि में उदय होने से, सोने की तरह चमक उठेगा इन राशियों का भाग्य!
- चैत्र नवरात्रि 2025 का तीसरा दिन: आज मां चंद्रघंटा की इस विधि से होती है पूजा!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025