ਧਨੂੰ ਰਾਸ਼ੀ ਦਾ ਹਫਤਾਵਰੀ ਪ੍ਰੇਮ ਜੀਵਨ ਰਾਸ਼ੀਫਲ - Sagittarius Weekly Love-Life Horoscope in Punjabi

28 Apr 2025 - 4 May 2025

ਪ੍ਰੇੇਮ ਰਾਸ਼ੀਫਲ ਦੇ ਅਨੁਸਾਰ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਹਫਤਾ ਬਹੁਤ ਮਹੱਤਵਪੂਰਣ ਸਿੱਧ ਹੋਣ ਵਾਲਾ ਹੈ। ਤੁਹਾਡੇ ਪ੍ਰੇਮ-ਜੀਵਨ ਵਿੱਚ ਕੁਝ ਚੰਗੇ ਪਲ ਆਉਣਗੇ ਅਤੇ ਤੁਸੀਂ ਆਪਣੇ ਪ੍ਰੇਮੀ ਦੇ ਨਾਲ ਚੰਗਾ ਜੀਵਨ ਬਿਤਾਉਣ ਵਿੱਚ ਸਫਲ ਹੋਵੋਗੇ। ਸ਼ਾਦੀਸ਼ੁਦਾ ਜਾਤਕਾਂ ਦੇੇ ਲਈ ਇਹ ਹਫਤਾ ਆਮ ਨਾਲ਼ੋਂ ਜ਼ਿਆਦਾ ਵਧੀਆ ਰਹੇਗਾ। ਹਾਲਾਂਕਿ ਜੀਵਨ ਸਾਥੀ ਦੇ ਨਾਲ ਕਦੇ-ਕਦਾਈਂ ਥੋੜੀ-ਬਹੁਤ ਬਹਿਸ ਸੰਭਵ ਹੈ, ਪ੍ਰੰਤੂ ਕਈ ਸ਼ੁਭ ਗ੍ਰਹਾਂ ਦੀ ਦ੍ਰਿਸ਼ਟੀ ਤੁਹਾਡੀ ਇਸ ਬਹਿਸ ਵਿੱਚ ਵੀ ਰਸ ਘੋਲਣ ਦਾ ਕੰਮ ਕਰੇਗੀ। ਇਸ ਕਾਰਨ ਇਸ ਦਾ ਤੁਹਾਡੇ ਰਿਸ਼ਤੇ ‘ਤੇ ਕੋਈ ਵੀ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ।
Call NowTalk to Astrologer Chat NowChat with Astrologer