ਤੁਲਾ ਰਾਸ਼ੀ ਮਾਸਿਕ ਰਾਸ਼ੀਫਲ - Libra Monthly Horoscope in Punjabi
April, 2025
ਜਨਰਲ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਅਪ੍ਰੈਲ ਦਾ ਮਹੀਨਾ ਸਾਵਧਾਨੀ ਨਾਲ ਭਰਿਆ ਹੋਇਆ ਹੋਵੇਗਾ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਨੌਕਰੀਪੇਸ਼ਾ ਜਾਤਕਾਂ ਨੂੰ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪਵੇਗਾ। ਕਾਰਜ ਖੇਤਰ ਵਿੱਚ ਵਾਰ-ਵਾਰ ਸਮੱਸਿਆਵਾਂ ਆਉਂਦੀਆਂ ਰਹਿਣਗੀਆਂ। ਚੁਣੌਤੀਆਂ ਤੁਹਾਡੀ ਹਿੰਮਤ ਨੂੰ ਪਰਖਣਗੀਆਂ ਅਤੇ ਤੁਹਾਡੇ ਵਿਰੋਧੀ ਵੀ ਤੁਹਾਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਤੁਹਾਨੂੰ ਆਪਣੇ-ਆਪ ਹੀ ਹਿੰਮਤ ਦਿਖਾ ਕੇ ਅੱਗੇ ਵਧਣਾ ਪਵੇਗਾ। ਕਾਰੋਬਾਰੀ ਜਾਤਕਾਂ ਦੇ ਲਈ ਸਮਾਂ ਥੋੜਾ ਅਨੁਕੂਲ ਰਹੇਗਾ। ਪੜ੍ਹਾਈ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪੜ੍ਹਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ, ਜਿਸ ਕਾਰਨ ਪੜ੍ਹਾਈ ਵਿੱਚ ਰੁਕਾਵਟ ਆ ਸਕਦੀ ਹੈ। ਉੱਚ ਵਿੱਦਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਹੀ ਅੱਗੇ ਵਧਣਾ ਪਵੇਗਾ। ਆਪਣਾ ਧਿਆਨ ਭਟਕਣ ਨਾ ਦਿਓ। ਪਰਿਵਾਰਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਪਰਿਵਾਰਕ ਜੀਵਨ ਵਿੱਚ ਤਣਾਅ ਬਣਿਆ ਰਹੇਗਾ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਘੱਟ ਹੋਵੇਗਾ। ਪਰਿਵਾਰਕ ਮੁੱਦੇ ਅਤੇ ਜਾਇਦਾਦ ਸਬੰਧੀ ਵਿਵਾਦ ਜ਼ੋਰ ਪਕੜ ਸਕਦੇ ਹਨ। ਲੜਾਈ-ਝਗੜੇ ਦੀ ਸਥਿਤੀ ਬਣ ਸਕਦੀ ਹੈ। ਮਾਤਾ-ਪਿਤਾ ਦੀ ਸਿਹਤ ਵਿੱਚ ਵੀ ਕੁਝ ਪਰੇਸ਼ਾਨੀ ਹੋ ਸਕਦੀ ਹੈ। ਪ੍ਰੇਮ ਜੀਵਨ ਵੱਲ ਦੇਖੀਏ ਤਾਂ ਤੁਸੀਂ ਅਤੇ ਤੁਹਾਡਾ ਸਾਥੀ ਇਕ ਲੰਬੀ ਯਾਤਰਾ ਲਈ ਜਾ ਸਕਦੇ ਹਨ। ਚੰਗੀ ਜਗ੍ਹਾ ਘੁੰਮ ਕੇ ਅਤੇ ਇੱਕ-ਦੂਜੇ ਦੇ ਨਾਲ ਸਮਾਂ ਬਤੀਤ ਕਰਕੇ ਤੁਹਾਡੇ ਸਬੰਧ ਮਜ਼ਬੂਤ ਹੋਣਗੇ। ਦੰਪਤੀ ਜੀਵਨ ਵੱਲ ਦੇਖੀਏ ਤਾਂ ਦੰਪਤੀ ਜੀਵਨ ਵਿੱਚ ਲੜਾਈ-ਝਗੜਾ ਅਤੇ ਟਕਰਾਅ ਦੀ ਸਥਿਤੀ ਬਣੇਗੀ। ਤੁਹਾਨੂੰ ਆਪਣੇ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਦੇ ਲਈ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੇ ਖਰਚਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਰਹੇਗਾ, ਜੋ ਕਿ ਤੁਹਾਡੀ ਆਰਥਿਕ ਸਥਿਤੀ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਨੌਕਰੀ ਦੇ ਖੇਤਰ ਵਿੱਚ ਸਫਲਤਾ ਮਿਲਣ ਨਾਲ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਤੁਹਾਡੀਆਂ ਆਰਥਿਕ ਸਮੱਸਿਆਵਾਂ ਕੁਝ ਹੱਦ ਤੱਕ ਦੂਰ ਹੋ ਸਕਣਗੀਆਂ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਸ ਸਮੇਂ ਤੁਹਾਡੀ ਸਿਹਤ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ। ਤੁਹਾਨੂੰ ਪੇਟ ਨਾਲ ਜੁੜੀ ਸਮੱਸਿਆ ਅਤੇ ਵੱਡੀ ਆਂਦਰ ਨਾਲ ਜੁੜੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਮਹੀਨੇ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ।
ਉਪਾਅ:
ਤੁਹਾਨੂੰ ਮੰਗਲਵਾਰ ਦੇ ਦਿਨ ਮੋਤੀ ਚੂਰ ਦੇ ਲੱਡੂਆਂ ਦਾ ਪ੍ਰਸਾਦ ਵੰਡਣਾ ਚਾਹੀਦਾ ਹੈ। ਸ਼ਨੀਵਾਰ ਦੇ ਦਿਨ ਮਾਂਹਾਂ ਦੀ ਧੁਲੀ ਹੋਈ ਦਾਲ ਦੇ ਵੜੇ ਵੰਡਣ ਨਾਲ ਲਾਭ ਹੋਵੇਗਾ।