ਸਾਲ 2025 ਵਿੱਚ ਨਾਮਕਰਣ ਮਹੂਰਤ

Author: Charu Lata | Updated Fri, 14 June, 2024 5:53 PM

‘ਸਾਲ 2025 ਵਿੱਚ ਨਾਮਕਰਣ ਮਹੂਰਤ’ ਨਾਂ ਦੇ ਇਸ ਲੇਖ਼ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਆਉਣ ਵਾਲੇ ਸਾਲ ਵਿੱਚ ਨਾਮਕਰਣ ਦੇ ਸ਼ੁਭ ਮਹੂਰਤਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਾਂਗੇ। ਐਸਟ੍ਰੋਸੇਜ ਦੁਆਰਾ ਇਹ ਖਾਸ ਆਰਟੀਕਲ ਦਿਨ, ਤਿਥੀ ਅਤੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਨਵੇਂ ਸਾਲ ਵਿੱਚ ਨਾਮਕਰਣ ਮਹੂਰਤਾਂ ਦੀ ਤਿਥੀ ਅਤੇ ਸਮਾਂ ਜਾਣ ਕੇ ਆਪਣੇ ਪ੍ਰੋਗਰਾਮ ਦੀ ਯੋਜਨਾ ਬਣਾ ਸਕਦੇ ਹੋ ਅਤੇ ਇਸ ਪਲ ਨੂੰ ਯਾਦਗਾਰ ਬਣਾ ਸਕਦੇ ਹੋ। ਤਾਂ ਆਓ ਬਿਨਾਂ ਦੇਰ ਕੀਤੇ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ। ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਆਰਟੀਕਲ ਨੂੰ ਅੰਤ ਤੱਕ ਜ਼ਰੂਰ ਪੜ੍ਹੋ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

Read in English: Namkaran Muhurat (Link)

ਨਾਮਕਰਣ ਮਹੂਰਤ ਦਾ ਮਹੱਤਵ

ਸਨਾਤਨ ਧਰਮ ਦੀ ਪ੍ਰਾਚੀਨ ਸੰਸਕ੍ਰਿਤੀ ਸੰਸਕਾਰਾਂ ਉੱਤੇ ਅਧਾਰਿਤ ਹੈ, ਜਿੱਥੇ ਕਈ ਸੰਸਕਾਰ ਅਤੇ ਅਨੁਸ਼ਠਾਨ ਕੀਤੇ ਜਾਂਦੇ ਹਨ ਅਤੇ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਦੱਸਿਆ ਗਿਆ ਹੈ। ਹਿੰਦੂ ਧਰਮ ਵਿੱਚ ਵਿਅਕਤੀ ਦੇ ਜੀਵਨ ਵਿੱਚ ਕੁੱਲ 16 ਸੰਸਕਾਰ ਦੱਸੇ ਗਏ ਹਨ, ਜੋ ਗਰਭ ਦੇ ਅੰਦਰ ਦੇ ਸਮੇਂ ਤੋਂ ਲੈ ਕੇ ਬੁਢਾਪੇ ਤੱਕ ਹੁੰਦੇ ਹਨ। ਇਹਨਾਂ ਸੰਸਕਾਰਾਂ ਵਿੱਚੋਂ ਇੱਕ ਹੈ ਨਾਮਕਰਣ ਸੰਸਕਾਰ। ਨਾਮਕਰਣ ਸੰਸਕਾਰ ਜਾਂ ਨਾਮਕਰਣ ਸਮਾਰੋਹ ਇੱਕ ਮਹੱਤਵਪੂਰਣ ਮੌਕਾ ਹੁੰਦਾ ਹੈ, ਜਦੋਂ ਨਵਜਾਤ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ, ਜਿਸ ਦੇ ਲਈ ਇੱਕ ਸ਼ੁਭ ਨਾਮਕਰਣ ਮਹੂਰਤ ਦੀ ਚੋਣ ਕੀਤੀ ਜਾਂਦੀ ਹੈ।

हिंदी में पढ़े : नामकरण मुर्हत २०२५ (LINK)

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਨਾਮਕਰਣ ਦੇ ਮਹੂਰਤ

ਨਾਮਕਰਣ ਸੰਸਕਾਰ ਦਾ ਮਹੱਤਵ ਜਾਣਨ ਤੋਂ ਬਾਅਦ, ਆਓ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਸਾਲ 2025 ਵਿੱਚ ਨਾਮਕਰਣ ਮਹੂਰਤ ਕਿਹੜੇ-ਕਿਹੜੇ ਮਹੀਨਿਆਂ ਵਿੱਚ ਕਿਹੜੇ-ਕਿਹੜੇ ਦਿਨਾਂ ਨੂੰ ਹੋਣਗੇ। ਇਸ ਗੱਲ ਨਾਲ ਸਬੰਧਤ ਸੂਚੀ ਅਸੀਂ ਤੁਹਾਨੂੰ ਹੇਠਾਂ ਵਿਸਥਾਰ ਸਹਿਤ ਪ੍ਰਦਾਨ ਕਰ ਰਹੇ ਹਾਂ:

ਦਿਨਾਂਕ

ਸ਼ੁਰੂ ਹੋਣ ਦਾ ਸਮਾਂ

ਖਤਮ ਹੋਣ ਦਾ ਸਮਾਂ

ਬੁੱਧਵਾਰ, 01 ਜਨਵਰੀ

07:13:55

31:13:56

ਵੀਰਵਾਰ, 02 ਜਨਵਰੀ

07:14:11

23:11:21

ਐਤਵਾਰ, 05 ਜਨਵਰੀ

20:18:29

31:14:47

ਸੋਮਵਾਰ, 06 ਜਨਵਰੀ

07:14:57

31:14:57

ਸ਼ੁੱਕਰਵਾਰ, 10 ਜਨਵਰੀ

13:46:36

31:15:18

ਐਤਵਾਰ, 19 ਜਨਵਰੀ

07:14:31

31:14:31

ਸੋਮਵਾਰ, 20 ਜਨਵਰੀ

07:14:18

31:14:19

ਬੁੱਧਵਾਰ, 22 ਜਨਵਰੀ

07:13:48

15:21:09

ਸ਼ੁੱਕਰਵਾਰ, 24 ਜਨਵਰੀ

07:13:10

31:08:29

ਬੁੱਧਵਾਰ, 29 ਜਨਵਰੀ

18:08:09

31:11:09

ਸ਼ੁੱਕਰਵਾਰ, 31 ਜਨਵਰੀ

07:10:10

28:15:09

ਐਤਵਾਰ, 02 ਫਰਵਰੀ

09:16:39

31:09:07

ਸੋਮਵਾਰ, 03 ਫਰਵਰੀ

07:08:32

31:08:32

ਸ਼ੁੱਕਰਵਾਰ, 07 ਫਰਵਰੀ

07:06:01

31:06:01

ਸ਼ੁੱਕਰਵਾਰ, 14 ਫਰਵਰੀ

23:10:40

31:00:51

ਸੋਮਵਾਰ, 17 ਫਰਵਰੀ

06:58:20

30:58:19

ਵੀਰਵਾਰ, 20 ਫਰਵਰੀ

13:30:55

30:55:41

ਸ਼ੁੱਕਰਵਾਰ, 21 ਫਰਵਰੀ

06:54:45

12:00:33

ਸੋਮਵਾਰ, 24 ਫਰਵਰੀ

19:00:12

30:51:54

ਬੁੱਧਵਾਰ, 26 ਫਰਵਰੀ

06:49:56

11:11:31

ਸ਼ੁੱਕਰਵਾਰ, 28 ਫਰਵਰੀ

06:47:56

13:41:12

ਐਤਵਾਰ, 02 ਮਾਰਚ

06:45:52

21:04:28

ਸੋਮਵਾਰ, 03 ਮਾਰਚ

18:04:34

28:30:29

ਬੁੱਧਵਾਰ, 05 ਮਾਰਚ

25:09:09

30:42:41

ਵੀਰਵਾਰ, 06 ਮਾਰਚ

06:41:38

30:41:38

ਐਤਵਾਰ, 09 ਮਾਰਚ

23:56:05

30:38:21

ਸੋਮਵਾਰ, 10 ਮਾਰਚ

06:37:14

24:52:10

ਸ਼ੁੱਕਰਵਾਰ, 14 ਮਾਰਚ

06:32:44

30:32:44

ਐਤਵਾਰ, 16 ਮਾਰਚ

06:30:28

30:30:28

ਸੋਮਵਾਰ, 17 ਮਾਰਚ

06:29:18

19:36:19

ਬੁੱਧਵਾਰ, 19 ਮਾਰਚ

20:50:54

30:26:59

ਵੀਰਵਾਰ, 20 ਮਾਰਚ

06:25:50

23:32:11

ਸੋਮਵਾਰ, 24 ਮਾਰਚ

06:21:12

30:21:11

ਵੀਰਵਾਰ, 27 ਮਾਰਚ

06:17:42

23:06:16

ਐਤਵਾਰ, 30 ਮਾਰਚ

06:14:13

30:14:13

ਸੋਮਵਾਰ, 31 ਮਾਰਚ

06:13:05

13:45:48

ਬੁੱਧਵਾਰ, 02 ਅਪ੍ਰੈਲ

08:50:45

30:10:45

ਵੀਰਵਾਰ, 03 ਅਪ੍ਰੈਲ

06:09:38

30:09:37

ਐਤਵਾਰ, 06 ਅਪ੍ਰੈਲ

19:26:04

30:25:44

ਵੀਰਵਾਰ, 10 ਅਪ੍ਰੈਲ

12:25:16

25:03:33

ਐਤਵਾਰ, 13 ਅਪ੍ਰੈਲ

05:58:27

29:58:27

ਸੋਮਵਾਰ, 14 ਅਪ੍ਰੈਲ

05:57:24

24:13:56

ਬੁੱਧਵਾਰ, 16 ਅਪ੍ਰੈਲ

05:55:17

13:20:06

ਐਤਵਾਰ, 20 ਅਪ੍ਰੈਲ

11:48:59

29:51:08

ਸੋਮਵਾਰ, 21 ਅਪ੍ਰੈਲ

05:50:09

19:02:03

ਬੁੱਧਵਾਰ, 23 ਅਪ੍ਰੈਲ

12:08:56

29:48:11

ਵੀਰਵਾਰ, 24 ਅਪ੍ਰੈਲ

05:47:12

10:50:29

ਸ਼ੁੱਕਰਵਾਰ, 25 ਅਪ੍ਰੈਲ

08:54:29

29:46:15

ਬੁੱਧਵਾਰ, 30 ਅਪ੍ਰੈਲ

05:41:44

14:15:06

ਐਤਵਾਰ, 04 ਮਈ

05:38:21

12:54:44

ਬੁੱਧਵਾਰ, 07 ਮਈ

18:17:51

29:36:01

ਵੀਰਵਾਰ, 08 ਮਈ

05:35:17

29:35:17

ਸ਼ੁੱਕਰਵਾਰ, 09 ਮਈ

05:34:34

29:34:33

ਐਤਵਾਰ, 11 ਮਈ

20:04:43

30:17:41

ਬੁੱਧਵਾਰ, 14 ਮਈ

05:31:14

11:47:24

ਐਤਵਾਰ, 18 ਮਈ

05:28:57

29:28:57

ਸੋਮਵਾਰ, 19 ਮਈ

05:28:25

19:30:45

ਵੀਰਵਾਰ, 22 ਮਈ

17:48:30

29:26:58

ਸ਼ੁੱਕਰਵਾਰ, 23 ਮਈ

05:26:32

29:26:32

ਐਤਵਾਰ, 25 ਮਈ

05:25:45

11:13:20

ਬੁੱਧਵਾਰ, 28 ਮਈ

05:24:42

24:30:22

ਵੀਰਵਾਰ, 05 ਜੂਨ

05:22:57

29:22:57

ਸ਼ੁੱਕਰਵਾਰ, 06 ਜੂਨ

05:22:48

29:22:48

ਐਤਵਾਰ, 08 ਜੂਨ

05:22:39

12:42:48

ਸ਼ੁੱਕਰਵਾਰ, 13 ਜੂਨ

23:21:37

29:22:36

ਐਤਵਾਰ, 15 ਜੂਨ

15:54:22

25:00:56

ਸੋਮਵਾਰ, 16 ਜੂਨ

25:14:40

29:22:50

ਬੁੱਧਵਾਰ, 18 ਜੂਨ

24:23:52

29:23:06

ਵੀਰਵਾਰ, 19 ਜੂਨ

05:23:14

11:58:23

ਸ਼ੁੱਕਰਵਾਰ, 20 ਜੂਨ

09:52:15

29:23:25

ਸੋਮਵਾਰ, 23 ਜੂਨ

15:17:54

22:12:30

ਸ਼ੁੱਕਰਵਾਰ, 27 ਜੂਨ

07:23:13

29:25:09

ਬੁੱਧਵਾਰ, 02 ਜੁਲਾਈ

05:26:52

29:26:52

ਵੀਰਵਾਰ, 03 ਜੁਲਾਈ

05:27:15

14:08:45

ਸ਼ੁੱਕਰਵਾਰ, 04 ਜੁਲਾਈ

16:33:43

29:27:40

ਐਤਵਾਰ, 06 ਜੁਲਾਈ

22:42:40

29:28:30

ਸੋਮਵਾਰ, 07 ਜੁਲਾਈ

05:28:57

25:12:39

ਸ਼ੁੱਕਰਵਾਰ, 11 ਜੁਲਾਈ

05:56:56

29:30:48

ਬੁੱਧਵਾਰ, 16 ਜੁਲਾਈ

05:47:31

29:33:17

ਵੀਰਵਾਰ, 17 ਜੁਲਾਈ

05:33:49

29:33:49

ਸ਼ੁੱਕਰਵਾਰ, 18 ਜੁਲਾਈ

05:34:20

17:04:12

ਐਤਵਾਰ, 20 ਜੁਲਾਈ

22:54:12

29:35:25

ਸੋਮਵਾਰ, 21 ਜੁਲਾਈ

05:35:57

29:35:57

ਸ਼ੁੱਕਰਵਾਰ, 25 ਜੁਲਾਈ

05:38:09

16:01:51

ਬੁੱਧਵਾਰ, 30 ਜੁਲਾਈ

05:40:58

29:40:58

ਵੀਰਵਾਰ, 31 ਜੁਲਾਈ

05:41:31

29:41:31

ਸ਼ੁੱਕਰਵਾਰ, 01 ਅਗਸਤ

05:42:05

27:41:17

ਐਤਵਾਰ, 03 ਅਗਸਤ

09:44:13

29:43:14

ਸ਼ੁੱਕਰਵਾਰ, 08 ਅਗਸਤ

14:14:12

29:46:02

ਐਤਵਾਰ, 10 ਅਗਸਤ

13:53:34

29:47:10

ਸੋਮਵਾਰ, 11 ਅਗਸਤ

05:47:43

13:01:19

ਬੁੱਧਵਾਰ, 13 ਅਗਸਤ

06:38:20

29:48:49

ਵੀਰਵਾਰ, 14 ਅਗਸਤ

05:49:21

29:49:21

ਐਤਵਾਰ, 17 ਅਗਸਤ

19:26:32

29:51:00

ਸੋਮਵਾਰ, 18 ਅਗਸਤ

05:51:32

26:06:43

ਬੁੱਧਵਾਰ, 20 ਅਗਸਤ

24:27:48

29:52:35

ਵੀਰਵਾਰ, 21 ਅਗਸਤ

05:53:07

12:46:51

ਸੋਮਵਾਰ, 25 ਅਗਸਤ

05:55:13

29:55:12

ਬੁੱਧਵਾਰ, 27 ਅਗਸਤ

15:46:06

29:56:15

ਵੀਰਵਾਰ, 28 ਅਗਸਤ

05:56:46

29:56:46

ਸ਼ੁੱਕਰਵਾਰ, 29 ਅਗਸਤ

05:57:15

11:39:25

ਐਤਵਾਰ, 31 ਅਗਸਤ

05:58:16

17:28:13

ਬੁੱਧਵਾਰ, 03 ਸਤੰਬਰ

23:09:25

29:59:46

ਵੀਰਵਾਰ, 04 ਸਤੰਬਰ

06:00:16

30:00:16

ਸ਼ੁੱਕਰਵਾਰ, 05 ਸਤੰਬਰ

06:00:47

23:39:29

ਐਤਵਾਰ, 07 ਸਤੰਬਰ

06:01:46

21:42:19

ਸੋਮਵਾਰ, 08 ਸਤੰਬਰ

20:03:33

30:02:15

ਬੁੱਧਵਾਰ, 10 ਸਤੰਬਰ

06:03:15

15:39:48

ਐਤਵਾਰ, 14 ਸਤੰਬਰ

06:05:12

27:08:10

ਬੁੱਧਵਾਰ, 17 ਸਤੰਬਰ

06:26:48

30:06:39

ਸੋਮਵਾਰ, 22 ਸਤੰਬਰ

06:09:07

30:09:07

ਬੁੱਧਵਾਰ, 24 ਸਤੰਬਰ

06:10:07

31:07:16

ਬੁੱਧਵਾਰ, 01 ਅਕਤੂਬਰ

19:02:53

30:13:44

ਵੀਰਵਾਰ, 02 ਅਕਤੂਬਰ

06:14:14

30:14:15

ਸੋਮਵਾਰ, 06 ਅਕਤੂਬਰ

12:25:38

30:16:24

ਬੁੱਧਵਾਰ, 08 ਅਕਤੂਬਰ

06:17:30

22:45:41

ਸ਼ੁੱਕਰਵਾਰ, 10 ਅਕਤੂਬਰ

19:40:11

30:18:38

ਐਤਵਾਰ, 12 ਅਕਤੂਬਰ

06:19:47

13:37:03

ਐਤਵਾਰ, 19 ਅਕਤੂਬਰ

06:24:00

13:53:20

ਬੁੱਧਵਾਰ, 22 ਅਕਤੂਬਰ

06:25:53

25:51:48

ਸ਼ੁੱਕਰਵਾਰ, 24 ਅਕਤੂਬਰ

06:27:12

25:20:47

ਬੁੱਧਵਾਰ, 29 ਅਕਤੂਬਰ

06:30:35

30:30:35

ਸ਼ੁੱਕਰਵਾਰ, 31 ਅਕਤੂਬਰ

18:51:48

30:31:59

ਐਤਵਾਰ, 02 ਨਵੰਬਰ

17:04:18

30:33:26

ਸੋਮਵਾਰ, 03 ਨਵੰਬਰ

06:34:09

26:07:29

ਸ਼ੁੱਕਰਵਾਰ, 07 ਨਵੰਬਰ

06:37:06

30:37:06

ਸੋਮਵਾਰ, 10 ਨਵੰਬਰ

18:48:33

30:39:23

ਸ਼ੁੱਕਰਵਾਰ, 14 ਨਵੰਬਰ

21:21:11

30:42:30

ਐਤਵਾਰ, 16 ਨਵੰਬਰ

06:44:05

30:44:05

ਸੋਮਵਾਰ, 17 ਨਵੰਬਰ

06:44:52

31:13:34

ਵੀਰਵਾਰ, 20 ਨਵੰਬਰ

12:18:22

30:47:15

ਸ਼ੁੱਕਰਵਾਰ, 21 ਨਵੰਬਰ

06:48:03

13:56:13

ਬੁੱਧਵਾਰ, 26 ਨਵੰਬਰ

06:52:02

25:33:24

ਵੀਰਵਾਰ, 27 ਨਵੰਬਰ

26:32:35

30:52:51

ਸ਼ੁੱਕਰਵਾਰ, 28 ਨਵੰਬਰ

06:53:38

24:17:06

ਐਤਵਾਰ, 30 ਨਵੰਬਰ

06:55:11

30:55:12

ਸੋਮਵਾਰ, 01 ਦਸੰਬਰ

06:55:59

30:55:58

ਵੀਰਵਾਰ, 04 ਦਸੰਬਰ

14:54:55

30:58:15

ਸ਼ੁੱਕਰਵਾਰ, 05 ਦਸੰਬਰ

06:59:01

30:59:00

ਸੋਮਵਾਰ, 08 ਦਸੰਬਰ

16:05:33

26:53:23

ਸ਼ੁੱਕਰਵਾਰ, 12 ਦਸੰਬਰ

07:03:58

14:59:31

ਐਤਵਾਰ, 14 ਦਸੰਬਰ

07:05:17

31:05:17

ਸੋਮਵਾਰ, 15 ਦਸੰਬਰ

07:05:55

31:05:55

ਬੁੱਧਵਾਰ, 17 ਦਸੰਬਰ

17:11:44

26:34:43

ਸੋਮਵਾਰ, 22 ਦਸੰਬਰ

07:09:52

31:09:53

ਵੀਰਵਾਰ, 25 ਦਸੰਬਰ

08:19:21

31:11:17

ਐਤਵਾਰ, 28 ਦਸੰਬਰ

07:12:29

12:01:37

ਸੋਮਵਾਰ, 29 ਦਸੰਬਰ

10:14:32

31:12:51

ਬੁੱਧਵਾਰ, 31 ਦਸੰਬਰ

25:30:45

31:13:30

ਸ਼ਨੀ ਰਿਪੋਰਟ ਦੁਆਰਾ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

ਨਾਮਕਰਣ ਮਹੂਰਤ ਦੇ ਲਈ ਸ਼ੁਭ ਤਿਥੀਆਂ, ਨਕਸ਼ੱਤਰ ਅਤੇ ਮਹੀਨੇ

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer