ਕੀ 2022 ਵਿੱਚ ਬਦਲੇਗੀ ਤੁਹਾਡੀ ਕਿਸਮਤ? ਵਿਦਵਾਨ ਜੌਤਸ਼ੀਆਂ ਨਾਲ ਕਰੋ ਫੋਨ ਤੇ ਗੱਲ
ਧਨੁ ਸਾਲਾਨਾ ਰਾਸ਼ੀਫਲ 2022 ਦੇ ਅਨੁਸਾਰ 13 ਅਪ੍ਰੈਲ 2022 ਨੂੰ ਬ੍ਰਹਿਸਪਤੀ ਮੀਨ ਰਾਸ਼ੀ ਦੇ ਪ੍ਰਥਮ ਅਤੇ ਧਨੁ ਰਾਸ਼ੀ ਦੇ ਚੌਥੇ ਭਾਵ ਵਿੱਚ ਗੋਚਰ ਕਰੇਗਾ। ਉੱਥੇ ਹੀ 12 ਅਪ੍ਰੈਲ 2022 ਨੂੰ ਰਾਹੂ ਮੇਘ ਰਾਸ਼ੀ ਦੇ ਪ੍ਰਥਮ ਭਾਵ ਅਤੇ ਧਨੁ ਰਾਸ਼ੀ ਦੇ ਪੰਚਮ ਭਾਵ ਵਿੱਚ ਗੋਚਰ ਕਰੇਗਾ। 29 ਅਪ੍ਰੈਲ 2022 ਨੂੰ ਸ਼ਨੀ ਕੁੰਭ ਰਾਸ਼ੀ ਦੇ ਤੀਜੇ ਭਾਵ ਵਿੱਚ ਅਤੇ ਧਨੁ ਰਾਸ਼ੀ ਦੇ ਗੋਚਰ ਕਰੇਗਾ। ਉੱਥੇ 12 ਜੁਲਾਈ 2022 ਨੂੰ ਸ਼ਨੀ ਵੱਕਰੀ ਅਵਸਥਾ ਵਿੱਚ ਮਕਰ ਰਾਸ਼ੀ ਦੇ ਪ੍ਰਥਮ ਵਿੱਚ ਅਤੇ ਧਨੁ ਰਾਸ਼ੀ ਦੇ ਦੂਜੇ ਭਾਵ ਵਿੱਚ ਗੋਚਰ ਕਰੇਗਾ।
ਇਸ ਸਾਲ ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਤੁਹਾਨੂੰ ਆਪਣੇ ਕਰੀਅਰ ਦੇ ਖੇਤਰ ਵਿੱਚ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ ਅਤੇ ਉੱਥੇ ਹੀ ਆਰਥਿਕ ਦ੍ਰਿਸ਼ਟੀਕੋਣ ਤੇਂ ਇਹ ਸਾਲ ਤੁਹਾਡੇ ਲਈ ਸਾਕਾਰਤਮਕ ਰਹਿ ਸਕਦਾ ਹੈ। ਇਸ ਸਾਲ ਤੁਹਾਨੂੰ ਕਈਂ ਯਾਤਰਾਵਾਂ ਕਰਨੀ ਕਰਨੀ ਪੈ ਸਕਦੀ ਹੈ। ਗ੍ਰਹਿਆਂ ਦੀ ਸਥਿਤੀ ਤੁਹਾਡੇ ਲਈ ਅਨੁਕੂਲ ਰਹਿ ਸਕਦੀ ਹੈ। ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਇਸ ਸਾਲ ਤੁਸੀ ਪੂਰੀ ਉਰਜਾ ਅਤੇ ਉਤਸਾਹ ਦੇ ਨਾਲ ਭਾਗ ਲੈਂਦੇ ਨਜ਼ਰ ਆ ਸਕਦੇ ਹੋ। 2022 ਧਨੁ ਭਵਿੱਖਬਾਣੀ ਦੇ ਅਨੁਸਾਰ ਇਸ ਸਾਲ ਤੁਹਾਨੂੰ ਪਿਛਲੇ ਸਾਲ ਕੀਤੇ ਗਏ ਮਿਹਨਤ ਦਾ ਫਲ ਵੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਹ ਸਾਲ ਧਨੁ ਰਾਸ਼ੀ ਦੇ ਲੋਕਾਂ ਦੇ ਲਈ ਸੰਤਾਨ ਦੇ ਦ੍ਰਿਸ਼ਟੀਕੋਣ ਤੋਂ ਵੀ ਸੁਖਦ ਰਹਿਣ ਦੀ ਸੰਭਾਵਨਾ ਹੈ। ਇਸ ਦੇ ਇਲਾਵਾ ਤੁਹਾਨੂੰ ਇਸ ਸਾਲ ਆਪਣੇ ਦੋਸਤਾਂ ਦਾ ਵੀ ਪੂਰਾ ਸਹਿਯੋਗ ਅਤੇ ਸਮਰਥਨ ਪ੍ਰਾਪਤ ਹੋ ਸਕਦਾ ਹੈ ਜਿਸ ਨਾਲ ਤੁਹਾਡਾ ਮਨ ਪ੍ਰਸੰਨ ਰਹਿਣ ਦੀ ਵੀ ਉਮੀਦ ਹੈ। ਹਾਲਾਂ ਕਿ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਕੁਝ ਸਮੱਸਿਆ ਆ ਸਕਦੀ ਹੈ ਪਰੰਤੂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀ ਇਨਾਂ ਸਾਰਿਆਂ ਵਿੱਚ ਪੈ ਕੇ ਆਪਣੇ ਲਕਸ਼ ਤੋਂ ਨਾ ਭਟਕੋ। 2022 ਧਨੁ ਸਾਲਾਨਾ ਭਵਿੱਖਬਾਣੀ ਦੇ ਅਨੁਸਾਰ ਸਾਲ 2022 ਵਿੱਚ ਧਨੁ ਰਾਸ਼ੀ ਦੇ ਲੋਕਾਂ ਦੇ ਕਰੀਅਰ ਵਿੱਚ ਪ੍ਰਗਤੀ ਹੋਣ ਦੇ ਯੋਗ ਹਨ ਅਤੇ ਨਾਲ ਹੀ ਪੇਸ਼ੇਵਰ ਜੀਵਨ ਵਿੱਚ ਤੁਹਾਡੇ ਤਨਖਾਹ ਵਿੱਚ ਵਾਧਾ ਵੀ ਹੋ ਸਕਦਾ ਹੈ।
ਜਨਵਰੀ ਦੇ ਮਹੀਨੇ ਵਿੱਚ ਧਨੁ ਰਾਸ਼ੀ ਦੇ ਲੋਕਾਂ ਦੇ ਵਿੱਚ ਅਪ੍ਰਯਨਸ਼ੀਲ ਘਟਨਾਵਾਂ ਘਟ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੋਰਾਨ ਤੁਸੀ ਮਜ਼ਬੂਤ ਬਣੇ ਰਹੋ ਅਤੇ ਡਟ ਕੇ ਹਰ ਪਰਸਥਿਤੀ ਦਾ ਸਾਹਮਣਾ ਕਰੋ। ਫਰਵਰੀ ਦਾ ਮਹੀਨਾ ਰਚਨਾਤਮਕ ਤੌਰ ਤੇ ਤੁਹਾਡੇ ਲਈ ਅਨੁਕੂਲ ਸਾਬਿਤ ਹੋ ਸਕਦਾ ਹੈ। ਜੇਕਰ ਤੁਸੀ ਕੋਈ ਵਪਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੈ ਜਿਸ ਨੂੰ ਪਹਿਲਾ ਸ਼ੁਰੂ ਕਰਨ ਵਿੱਚ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਕਿਸੇ ਯੋਜਨਾ ਤੇ ਕੰਮ ਕਰ ਰਹੇ ਹੋ ਤਾਂ ਇਸ ਮਹੀਨੇ ਵਿੱਚ ਤੁਹਾਨੂੰ ਇਸ ਕੰਮ ਵਿੱਚ ਸਾਕਾਰਤਮਕ ਫਲ ਪ੍ਰਾਪਤ ਹੋ ਸਕਦਾ ਹੈ।
ਮੁਫਤ ਧਨੁ ਸਾਲਾਨਾ ਰਾਸ਼ੀਫਲ 2022 ਦੀ ਭਵਿੱਖਬਾਣੀਆਂ ਦੇ ਅਨੁਸਾਰ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਤੁਸੀ ਅਜਿਹਾ ਮਹਿਸੂਸ ਕਰ ਸਕਦੇ ਹੈ ਕਿ ਤੁਸੀ ਆਪਣੇ ਕਰੀਅਰ ਵਿੱਚ ਅਟਕੇ ਹੋਏ ਹੈ। ਹਾਲਾਂ ਕਿ ਤੁਹਾਨੂੰ ਸਲਾਹ ਦਿੱਤੀ ਹੈ ਕਿ ਇਸ ਸਾਲ ਵਿੱਚ ਤੁਸੀ ਆਪਣਾ ਮਨੋਬਲ ਗਿਰਾਉਣ ਦੇ ਬਜਾਏ ਆਪਣੇ ਪ੍ਰਦਸ਼ਨ ਨੂੰ ਹੋਰ ਵੀ ਨਿਖਰਨ ਤੇ ਜਿਆਦਾ ਧਿਆਨ ਲਗਾਉ ਕਿਉਂ ਕਿ ਮਹੀਨੇ ਦੇ ਅੰਤ ਤੱਕ ਤੁਹਾਨੂੰ ਇਸ ਦਾ ਤੱਰਕੀ ਜਾਂ ਤਨਖਾਹ ਵਾਧਾ ਦੇ ਰੂਪ ਵਿੱਚ ਫਲ ਪ੍ਰਾਪਤ ਹੋਣ ਦੀ ਪ੍ਰਬਲ ਸੰਭਾਵਨਾ ਹੈ। ਧਨੁ ਰਾਸ਼ੀ ਦੇ ਲੋਕ ਆਪਣੇ ਸੁਭਾਅ ਲਾਲਚੀਪਨ ਲਿਆਉ ਅਤੇ ਆਪਣੇ ਜੀਵਨਸਾਥੀ ਪ੍ਰੇਮਸਾਥੀ ਦੀ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰੋ ਕਿਉਂ ਕਿ ਇਸ ਸਮੇਂ ਵਿੱਚ ਉਨਾਂ ਨੂੰ ਪ੍ਰੇਮ ਅਤੇ ਆਪਣੇਪਣ ਦੀ ਲੋੜ ਮਹਿਸੂਸ ਹੋ ਸਕਦੀ ਹੈ।
ਮਈ ਅਤੇ ਜੁਲਾਈ ਵਿੱਚ ਤੁਹਾਨੂੰ ਤਵਾਰਿਚ ਫੈਸਲੇ ਲੈਣ ਨਾਲ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡੇ ਆਸਪਾਸ ਦਾ ਮਾਹੌਲ ਤੁਹਾਡਾ ਮਨੋਬਲ ਵਧਾ ਸਕਦਾ ਹੈ ਅਤੇ ਨਾਲ ਹੀ ਇਸ ਮਹੀਨੇ ਤੁਸੀ ਸਰੀਰਕ ਮਾਨਸਿਕ ਰੂਪ ਤੋਂ ਸਿਹਤਮੰਦ ਰਹਿ ਸਕਦੇ ਹੋ।
ਅਗਸਤ ਅਤੇ ਸਤੰਬਰ ਦਾ ਮਹੀਨਾ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਇਕ ਚੰਗਾ ਸਮਾਂ ਸਾਬਿਤ ਹੋ ਸਕਦਾ ਹੈ ਜਿਸ ਦੇ ਨਤੀਜੇਵੱਜੋ ਤੁਸੀ ਆਪਣੇ ਪਿਆਰੇ ਜੀਵਨ ਵਿੱਚ ਇਕ ਦੂਸਰੇ ਦੇ ਹੋਰ ਵੀ ਕਰੀਬ ਆ ਸਕਦੇ ਹਨ। ਸਾਲਨਾ ਧਨੁ ਭਵਿੱਖਫਲ 2022 ਦੇ ਅਨੁਸਾਰ ਸਤੰਬਰ ਮੱਧ ਦੇ ਸਮੇਂ ਵਿੱਚ ਤੁਹਾਡੇ ਖਰਚ ਵਿੱਚ ਬੇਤਹਾਸ਼ਾ ਵਾਧਾ ਹੋ ਸਕਦੀ ਹੈ।
ਸਾਲ 2022 ਦੀ ਆਖਰੀ ਤਿਮਾਹੀ ਵਿੱਚ ਤੁਸੀ ਆਪਣੇ ਵਿਅਸਤ ਜੀਵਨ ਨਾਲ ਕੁਝ ਫੁਰਸਤ ਦੇ ਪਲ ਵਿੱਚ ਸਫਲ ਰਹਿ ਸਕਦੇ ਹੈ। ਜੇਕਰ ਸਾਲ ਭਰ ਤੁਸੀ ਆਪਣੇ ਖਰਚ ਨਿਯਤਰਣ ਰੱਖਦੇ ਹੋ ਤਾਂ ਇਸ ਸਮੇਂ ਵਿੱਚ ਤੁਹਾਡੀ ਆਰਥਿਕ ਸਥਿਤੀ ਸਹੀ ਰਹਿਣ ਦੀ ਸੰਭਾਵਨਾ ਹੈ ਅਤੇ ਸਾਲ 2022 ਦੇ ਆਖਰੀ ਕੁਝ ਮਹੀਨਿਆਂ ਵਿੱਚ ਤੁਸੀ ਇਸ ਦਾ ਲੁਤਫ ਉਠਾ ਸਕਦੇ ਹੋ। ਇਸ ਸਮੇਂ ਵਿੱਚ ਤੁਸੀ ਆਪਣੀ ਆਂਤਰਿਕ ਸ਼ਾਤੀ ਨੂੰ ਲੱਭਣ ਵਿੱਚ ਸਫਲ ਰਹਿ ਸਕਦੇ ਹੋ ਅਤੇ ਸਵੈ ਤੋਂ ਮੁਕਤੀ ਮਹਿਸੂਸ ਕਰ ਸਕਦੇ ਹੋ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਵੈਦਿਕ ਜੌਤਿਸ਼ ਸਾਲਾਨਾ ਧਨੁ ਭਵਿੱਖਫਲ 2022 ਦੇ ਅਨੁਸਾਰ ਸਾਲ 2022 ਧੁਨ ਰਾਸ਼ੀ ਦੇ ਲੋਕਾਂ ਦੇ ਲਈ ਕਾਫੀ ਸਾਕਾਰਤਮਕ ਰਹਿਣ ਦੀ ਉਮੀਦ ਹੈ ਕਿਉਂ ਕਿ ਪੂਰੇ ਸਾਲ ਉਨਾਂ ਦੇ ਉੱਪਰ ਬ੍ਰਹਿਸਪਤੀ ਦੀ ਕਿਰਪਾ ਬਣੀ ਰਹਿਣ ਵਾਲੀ ਹੈ। ਹਾਲਾਂ ਕਿ ਇਸ ਦੇ ਬਾਵਜੂਦ ਵੀ ਤੁਹਾਨੂੰ ਇਸ ਸਾਲ ਆਪਣੇ ਕਰੀਅਰ ਵਿੱਚ ਉਤਰਾਅ ਚੜਾਅ ਦੇਖਣ ਨੂੰ ਮਿਲ ਸਕਦੇ ਹਨ। ਕੁੰਭ ਰਾਸ਼ੀ ਵਿੱਚ ਸ਼ਨੀ ਦੇ ਗੋਚਰ ਨਾਲ ਤੁਹਾਡੇ ਜੀਵਨ ਵਿੱਚ ਸਥਿਰਤਾ ਆਉਣ ਦੀ ਸੰਭਾਵਨਾ ਹੈ ਅਤੇ ਇਸ ਦੀ ਮਦਦ ਨਾਲ ਤੁਸੀ ਅਸੁੱਰਖਿਅਤ ਪਰਿਸਥਿਤੀਆਂ ਤੇ ਕਾਬੂ ਪਾਉਣ ਵਿੱਚ ਸਫਲ ਰਹਿ ਸਕਦੇ ਹੋ। ਸ਼ਨੀ ਦੇ ਪ੍ਰਭਾਵ ਦੀ ਵਜਾਹ ਨਾਲ ਤੁਸੀ ਆਪਣੇ ਵਿਆਹਿਕ ਅਤੇ ਪ੍ਰੇਮ ਜੀਵਨ ਵਿੱਚ ਪਿਆਰ ਅਤੇ ਸਨੇਹ ਦਾ ਪ੍ਰਦਸ਼ਨ ਕਰ ਪਾਉਣ ਵਿੱਚ ਅਸਮਰਥ ਰਹਿ ਸਕਦੇ ਹੋ। ਇਹ ਸਮਾਂ ਜਿਆਦਾਤਰ ਧਨੁ ਰਾਸ਼ੀ ਦੇ ਲੋਕਾਂ ਦੇ ਲਈ ਵਿਵਹਾਰਿਕ ਰਹਿ ਸਕਦਾ ਹੈ ਅਤੇ ਇਸ ਦੋਰਾਨ ਤੁਸੀ ਆਪਣੇ ਲੰਬੇ ਸਮੇਂ ਦੇ ਲਕਸ਼ ਅਤੇ ਇਛਾਵਾਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਸਕਦੇ ਹੋ।
2022 ਧਨੁ ਰਾਸ਼ੀਫਲ ਦੀ ਜੋਤਿਸ਼ ਭਵਿੱਖਬਾਣੀਆਂ ਦੇ ਅਨੁਸਾਰ ਇਹ ਸਾਲ ਧੁਨ ਰਾਸ਼ੀ ਦੇ ਲੋਕਾਂ ਦੇ ਲਈ ਹੋਰ ਕਈਂ ਸਾਲਾਂ ਤੋਂ ਵਧੀਆ ਸਾਬਿਤ ਹੋਣ ਦੀ ਸੰਭਾਵਨਾ ਹੈ ਕਿਉਂ ਕਿ ਇਸ ਸਾਲ ਤੁਸੀ ਆਪਣੇ ਕਰੀਅਰ ਵਿੱਚ ਹੋਰ ਸਾਲਾਂ ਦੀ ਤੁਲਨਾ ਵਿੱਚ ਕਾਫੀ ਚੰਗਾ ਪ੍ਰਦਸ਼ਨ ਕਰਨ ਵਿੱਚ ਸਫਲ ਰਹਿ ਸਕਦੇ ਹੋ। ਧਨੁ ਰਾਸ਼ੀ ਦੇ ਵਿਦਿਆਰਥੀ ਆਪਣੀ ਪੜਾਈ ਵਿੱਚ ਵਧੀਆ ਪ੍ਰਦਸ਼ਨ ਕਰਦੇ ਨਜ਼ਰ ਆ ਸਕਦੇ ਹਨ। ਨਾਲ ਹੀ ਪੇਸ਼ੇਵਰ ਜੀਵਨ ਵਿੱਚ ਸੀਨੀਅਰਆਂ ਦੀ ਮਦਦ ਨਾਲ ਤੁਹਾਨੂੰ ਨਵੀਂ ਉਚਾਈਆਂ ਪ੍ਰਾਪਤ ਹੋ ਸਕਦੀ ਹੈ। ਸਾਲ 2022 ਵਿੱਚ ਧੁਨ ਰਾਸ਼ੀ ਦੇ ਉਹ ਲੋਕ ਜੋ ਵਿਦੇਸ਼ ਯਾਤਰਾ ਦੇ ਇੱਛੁਕ ਹਨ, ਉਨਾ ਦਾ ਇਹ ਇੱਛਾ ਪੂਰੀ ਹੋ ਸਕਦੀ ਹੈ। ਸ਼ਨੀ ਇਸ ਸਾਲ ਮਕਰ ਰਾਸ਼ੀ ਦੇ ਭਾਵ ਵਿੱਚ ਗੋਚਰ ਕਰੇਗਾ ਜਿਸ ਦੀ ਵਜ੍ਹਾ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਧਨੁ ਰਾਸ਼ੀ ਭਵਿੱਖਬਾਣੀ 2022 ਦੇ ਅਨੁਸਾਰ ਸਾਲ 2022 ਦੇ ਸ਼ੁਰੂਆਤੀ ਛੇ ਮਹੀਨੇ ਵਿੱਚ ਤੁਹਾਨੂੰ ਕਈਂ ਸ੍ਰੋਤਾ ਤੋਂ ਧੰਨ ਪ੍ਰਾਪਤ ਹੋ ਸਕਦਾ ਹੈ। ਵੈਸੇ ਤਾਂ ਇਸ ਸਾਲ ਤੁਹਾਡੀ ਸਿਹਤ ਵੀ ਉਤਮ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ ਪਰੰਤੂ ਕੇਤੁ ਦੇ ਤੁਹਾਡੇ ਬਾਰਹਵੇਂ ਭਾਵ ਵਿੱਚ ਗੋਚਰ ਹੋਣ ਦੀ ਵਜਾਹ ਨਾਲ ਤੁਹਾਨੂੰ ਬਹੁਤ ਥੋੜੀ ਬਹੁਤ ਸਿਹਤ ਸਮੱਸਿਆਵਾਂ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਹੈ।
ਆਉ ਹੁਣ ਵਿਸਤਾਰ ਨਾਲ ਜੋਤਿਸ਼ ਰੂਪ ਤੋਂ ਸਟੀਕ ਅਤੇ ਬਿਲਕੁੱਲ ਮੁਫਤ ਧੰਨ ਸਾਲਾਨਾ ਭਵਿੱਖਫਲ 2022 ਦੀ ਮਦਦ ਨਾਲ ਸਾਲ 2022 ਵਿੱਚ ਧਨੁ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਕੁਝ ਘਟਣ ਵਾਲਾ ਹੈ, ਇਸ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਨ।
ਸਾਰੇ ਜੋਤਿਸ਼ ਮੁਲਾਂਕਣ ਤੁਹਾਡੇ ਚੰਦਰ ਰਾਸ਼ੀ ਤੇ ਅਧਾਰਿਤ ਹੈ। ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ
2022 ਧਨੁ ਪ੍ਰੇਮ ਰਾਸ਼ੀਫਲ ਦੇ ਅਨੁਸਾਰ ਸਾਲ 2022 ਵਿੱਚ ਧਨੁ ਰਾਸ਼ੀ ਦੇ ਲੋਕਾਂ ਦੇ ਪ੍ਰੇਮ ਜੀਵਨ ਜਿਆਦਾ ਮਹੱਤਵਪੂਰਨ ਬਦਲਾਅ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਸਾਲ ਤੁਸੀ ਆਪਣੇ ਪ੍ਰੇਮ ਸਾਥੀ ਦੇ ਨਾਲ ਚੰਗਾ ਸਮਾਂ ਗੁਜ਼ਾਰਦੇ ਨਜ਼ਰ ਆ ਸਕਦੇ ਹਨ। ਧਨੁ ਰਾਸ਼ੀ ਦੇ ਲੋਕਾਂ ਦੇ ਲਈ ਇਹ ਸਾਲ ਸਾਕਾਰਤਮਕ ਰਹਿਣ ਦੀ ਉਮੀਦ ਹੈ। ਇਸ ਸਾਲ ਤੁਹਾਨੂੰ ਪਿਆਰ, ਪਰਿਵਾਰ, ਉਰਜਾ ਅਤੇ ਅਧਿਕਾਰ ਦੀ ਪ੍ਰਾਪਤੀ ਹੋ ਸਕਦੀ ਹੈ। ਸਮਾਜ ਵਿੱਚ ਤੁਹਾਡਾ ਨਾਮ ਅਤੇ ਯਸ਼ ਹੋ ਸਕਦਾ ਹੈ। ਹਾਲਾਂ 2022 ਧਨੁ ਪ੍ਰੇਮ ਭਵਿੱਖਫਲ ਦੇ ਅਨੁਸਾਰ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਿਨਾ ਸੋਚੇ ਸਮਝੇ ਕੋਈ ਵੀ ਫੈਸਲਾ ਲੈਣ ਤੋਂ ਤੁਹਾਨੂੰ ਇਸ ਸਾਲ ਬਚਣਾ ਚਾਹੀਦਾ ਹੈ। ਫਰਵਰੀ ਦਾ ਮਹੀਨਾ ਧੁਨ ਰਾਸ਼ੀ ਦੇ ਲੋਕਾਂ ਦੇ ਲਈ ਵਿਆਹ ਦੇ ਅਨੁਕੂਲ ਹੈ।
2022 ਧੁਨ ਕਰੀਅਰ ਰਾਸ਼ੀਫਲ ਦੇ ਅਨੁਸਾਰ ਇਹ ਸਾਲ ਧੁਨ ਰਾਸ਼ੀ ਦੇ ਲੋਕਾਂ ਦੇ ਲਈ ਕਰੀਅਰ ਦੇ ਲਿਹਾਜ਼ ਨਾਲ ਔਸਤ ਰਹਿਣ ਦੀ ਉਮੀਦ ਹੈ। ਧੁਨ ਰਾਸ਼ੀ ਦੇ ਉਹ ਲੋਕ ਜੋ ਕੋਈ ਨਵਾਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ,ਉਨਾਂ ਨੂੰ ਹੁਣੇ ਰੁਕਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਸਾਲ ਦੀ ਸ਼ੁਰੂਆਤ ਵਿੱਚ ਇਸ ਸਾਲ ਕਿਸੇ ਵੱਡੇ ਨਵੇਂ ਨਿਵੇਸ਼ ਤੋਂ ਬਚੋ ਅਤੇ ਨਾਲ ਹੀ ਸੱਟਾ ਬਾਜ਼ਾਰ ਤੋਂ ਖੁਦ ਨੂੰ ਦੂਰ ਰੱਖੋ। ਇਸ ਸਾਲ ਵਪਾਰ ਵਿੱਚ ਕਿਸੇ ਅਨੁਭਵੀ ਵਿਅਕਤੀ ਦੀ ਸਲਾਹ ਲੈਣਾ ਤੁਹਾਨੂੰ ਲਾਭ ਪਹੁੰਚਾ ਸਕਦਾ ਹੈ। 2022 ਧੁਨ ਕਰੀਅਰ ਭਵਿੱਖਫਲ ਦੇ ਅਨੁਸਾਰ ਅਪ੍ਰੈਲ ਮਹੀਨੇ ਦੇ ਬਾਅਦ ਸਥਿਤੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਸਕਦਾ ਹੈ। ਅਜਿਹੇ ਵਿੱਚ ਇਸ ਦੋਰਾਨ ਤੁਸੀ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ, ਖਾਸ ਕਰਕੇ ਜੇਕਰ ਤੁਸੀ ਸਾਂਝੇਦਾਰੀ ਵਿੱਚ ਵਪਾਰ ਕਰਦੇ ਹਨ ਤਾਂ ਤੁਹਾਡੇ ਲਈ ਸਤੰਬਰ ਦੇ ਬਾਅਦ ਦਾ ਮਹੀਨਾ ਸਾਕਾਰਤਮਕ ਰਹਿਣ ਦੀ ਉਮੀਦ ਹੈ।
2022 ਧਨੁ ਸਿੱਖਿਆ ਰਾਸ਼ੀਫਲ ਦੇ ਅੁਨਸਾਰ ਇਹ ਸਾਲ ਉਨਾਂ ਵਿਦਿਆਰਥੀਆਂ ਦੇ ਲਈ ਵਧੀਆ ਸਾਬਿਤ ਹੋ ਸਕਦਾ ਹੈ ਜੋ ਕਿਸੇ ਪ੍ਰਤੀਯੋਗੀ ਪਰਿਖਿਆ ਦੀ ਤਿਆਰੀ ਕਰ ਰਹੇ ਹਨ ਜਾਂ ਸਾਲ 2022 ਵਿੱਚ ਉਸ ਦਾ ਹਿੱਸਾ ਬਣਨ ਵਾਲੇ ਹਨ। 2022 ਧਨੁ ਸਿੱਖਿਆ ਭਵਿੱਖਫਲ ਦੇ ਅੁਨਸਾਰ ਇਹ ਸਾਲ ਉਨਾਂ ਵਿਦਿਆਰਥੀਆਂ ਦੇ ਲਈ ਵੀ ਭਾਗਸ਼ਾਲੀ ਸਾਬਿਤ ਹੋ ਸਕਦਾ ਹੈ ਜੋ ਉੱਚ ਸਿੱਖਿਆ ਹਾਸਿਲ ਕਰਨ ਦੇ ਲਈ ਵਿਦੇਸ਼ ਜਾਣ ਦੇ ਇਛੁੱਕ ਹਨ। ਇਸ ਦੇ ਇਲਾਵਾ ਇਸ ਸਾਲ ਅਪ੍ਰੈਲ ਮਹੀਨੇ ਤੱਕ ਰਾਹੂ ਦਾ ਤੁਹਾਡੇ ਛੇਵੇਂ ਭਾਵ ਵਿੱਚ ਸਥਿਤ ਹੋਣ ਦੀ ਵਜਾਹ ਨਾਲ ਜੇਕਰ ਤੁਸੀ ਇਸ ਸਮੇਂ ਵਿੱਚ ਕਿਸੇ ਪ੍ਰਤੀਯੋਗੀ ਪਰੀਖਿਆ ਵਿੱਚ ਸਿਮਲਿਤ ਹੁੰਦੇ ਹਨ ਤਾਂ ਤੁਹਾਨੂੰ ਸਫਲਤਾ ਮਿਲਣ ਦੀ ਪ੍ਰਬਲ ਸੰਭਾਵਨਾ ਹੈ।
2022 ਧਨੁ ਆਰਥਿਕ ਰਾਸ਼ੀਫਲ ਦੇ ਅਨੁਸਾਰ ਇਹ ਸਾਲ ਧੁਨ ਰਾਸ਼ੀ ਦੇ ਲੋਕਾਂ ਦੇ ਲਈ ਆਰਥਿਕ ਦ੍ਰਿਸ਼ਟੀਕੋਣ ਤੋਂ ਮਿਸ਼ਰਿਤ ਨਤੀਜੇ ਦੇਣ ਵਾਲਾ ਸਾਬਿਤ ਹੋ ਸਕਦਾ ਹੈ। ਸ਼ਨੀ ਦੇ ਤੁਹਾਡੇ ਦੂਜੇ ਭਾਵ ਵਿੱਚ ਸਥਿਤ ਰਹਿਣ ਦੀ ਵਜ੍ਹਾ ਨਾਲ ਤੁਸੀ ਇਸ ਸਾਲ ਧੰਨ ਪ੍ਰਾਪਤ ਕਰਨ ਵਿੱਚ ਸਫਲ ਰਹਿ ਸਕਦੇ ਹੋ। ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਦੀ ਉਮੀਦ ਹੈ ਕਿਉਂ ਕਿ ਤੁਸੀ ਧੰਨ ਜਮਾ ਕਰਨਾ ਅਤੇ ਗਹਿਣੇ ਰਤਨਾ ਵਿੱਚ ਪੈਸਾ ਨਿਵੇਸ਼ ਕਰਦੇ ਨਜ਼ਰ ਆ ਸਕਦੇ ਹਨ। 2022 ਧਨੁ ਆਰਥਿਕ ਭਵਿੱਖਫਲ ਦੇ ਅਨੁਸਾਰ ਇਸ ਗੱਲ ਦੇ ਪ੍ਰਬਲ ਯੋਗ ਹਨ ਕਿ ਇਸ ਸਾਲ ਤੁਹਾਨੂੰ ਪੈਤਰਿਕ ਸਪੰਤੀ ਤੋਂ ਲਾਭ ਮਿਲ ਸਕਦਾ ਹੈ। ਨਾਲ ਹੀ ਕਿਸੇ ਪਰਿਵਾਰਿਕ ਸਮਾਰੋਹ ਵਿੱਚ ਤੁਹਾਨੂੰ ਢੇਰ ਸਾਰਾ ਧੰਨ ਖਰਚ ਕਰਨਾ ਪੈ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਾਲ 2022 ਵਿੱਚ ਕਿਸੇ ਵੀ ਜਗ੍ਹਾ ਨਿਵੇਸ਼ ਕਰਨ ਤੋਂ ਪਹਿਲਾ ਚੰਗੇ ਤੋਂ ਜਾਂਚ ਪੜਤਾਲ ਕਰ ਲਵੋ। ਨਾਲ ਹੀ ਕਿਸੇ ਜੋਖਿਮ ਭਰੇ ਵਪਾਰ ਵਿੱਚ ਪੈਸਾ ਲਗਾਉਣ ਤੋਂ ਵੀ ਬਚੋ।
ਬ੍ਰਹੁਤ ਕੁੰਡਲੀ : ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ਵਿੱਚ ਪ੍ਰਭਾਵ ਅਤੇ ਉਪਾਅ
2022 ਧਨੁ ਪਰਿਵਾਰਿਕ ਰਾਸ਼ੀਫਲ ਦੇ ਅਨੁਸਾਰ ਧਨੁ ਰਾਸ਼ੀ ਦੇ ਲੋਕ ਇਸ ਸਾਲ ਜੀਵਨਸਾਥੀ ਦੇ ਸਹਿਯੋਗ ਤੋਂ ਅੱਗੇ ਵਧਦੇ ਨਜ਼ਰ ਆ ਸਕਦੇ ਹਨ ਅਤੇ ਉਨਾਂ ਦਾ ਵਿਸਤਾਰ ਹੋ ਸਕਦਾ ਹੈ। ਸਾਲ 2022 ਵਿੱਚ ਤੁਸੀ ਨਵੇਂ ਅਤੇ ਨਾਰਮਲ ਅਨੁਭਵ ਤੋਂ ਬਹੁਤ ਸਾਰੀਆਂ ਚੀਜਾਂ ਸਿੱਖਣ ਵਿੱਚ ਸਫਲ ਰਹਿ ਸਕਦੇ ਹੋ ਜੋ ਤੁਸੀ ਪਹਿਲਾ ਨਹੀਂ ਜਾਣਦੇ ਸੀ। ਸੰਤਾਨ ਜਾਂ ਫਿਰ ਰੋਮਾਨੀ ਰਿਸ਼ਤੇ ਦੇ ਜ਼ਰੀਏ ਕੋਈ ਸੁਖ ਦੀ ਹੈਰਾਨੀ ਪ੍ਰਾਪਤ ਹੋ ਸਕਦੀ ਹੈ। ਜਿਸ ਨਾਲ ਤੁਸੀ ਆਪਣੇ ਇਕ ਧਰੇ ਵਾਲੇ ਜੀਵਨ ਤੋਂ ਬਾਹਰ ਨਿਕਲਣ ਵਿੱਚ ਸਫਲ ਰਹਿ ਸਕਦੇ ਹੋ। ਇਸ ਸਾਲ ਤੁਹਾਨੂੰ ਹਰ ਸਮੇਂ ਕਿਸੇ ਅਪ੍ਰਯਤਸ਼ੀਤ ਬਦਲਾਅ ਦੇ ਸਵੈ ਨੂੰ ਤਿਆਰ ਰੱਖਣਾ ਹੋਵੇਗਾ। 2022 ਧਨੁ ਪਰਿਵਾਰਿਕ ਭਵਿੱਖਫਲ ਦੇ ਜੋਤਿਸ਼ ਅਨੁਮਾਨ ਦੇ ਮੁਤਾਬਿਕ ਸਾਲ 2022 ਧਨੁ ਰਾਸ਼ੀ ਦੇ ਪਰਿਵਾਰਿਕ ਜੀਵਨ ਦੇ ਲਈ ਇਕ ਚੰਗਾ ਸਾਲ ਸਾਬਿਤ ਹੋਣ ਦੀ ਸੰਭਾਵਨਾ ਹੈ ਅਤੇ ਤੁਸੀ ਇਸ ਸਾਲ ਪ੍ਰੇਰਕ ਅਨੁਭਵਾਂ ਤੋਂ ਗੁਜਰ ਸਕਦੇ ਹੋ ਜੋ ਤੁਹਾਨੂੰ ਚੀਜਾਂ ਨੂੰ ਇਕ ਬਹੁਤ ਹੀ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਵਿੱਚ ਮਦਦ ਕਰ ਸਕਦਾ ਹੈ।
2022 ਧੁਨ ਸੰਤਾਨ ਰਾਸ਼ੀਫਲ ਦੇ ਅਨੁਸਾਰ ਇਸ ਸਾਲ ਸੰਤਾਨ ਦੇ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਮਿਸ਼ਰਿਤ ਨਤੀਜੇ ਪ੍ਰਾਪਤ ਹੋ ਸਕਦੇ ਹੋ। ਸਾਲ ਦੇ ਸ਼ੁਰੂਆਤ ਵਿੱਚ ਤੁਸੀ ਆਪਣੀ ਸੰਤਾਨ ਦੇ ਸਖਤ ਕੰਮ ਵਿੱਚ ਉਸ ਦੀ ਤਰੱਕੀ ਨੂੰ ਦੇਖ ਕੇ ਪ੍ਰਸੰਨ ਰਹਿ ਸਕਦੇ ਹੋ। ਇਹ ਸਾਲ ਤੁਹਾਡੀ ਦੂਜੀ ਸੰਤਾਨ ਦੇ ਲਈ ਅਨੁਕੂਲ ਰਹਿ ਸਕਦਾ ਹੈ। ਸੰਭਾਵਨਾ ਹੈ ਕਿ ਤੁਸੀ ਦੂਜੀ ਸੰਤਾਨ ਜਿਸ ਵੀ ਕਾਲਜ ਜਾਂ ਸੰਸਥਾ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਵਿੱਚ ਇਸ ਨੂੰ ਇਸ ਸਾਲ ਸਫਲਤਾਪੂਰਵਕ ਦਾਖਲਾ ਮਿਲ ਜਾਵੇਗਾ। ਉੱਥੇ ਹੀ 2022 ਧਨੁ ਸੰਤਾਨ ਭਵਿੱਖਫਲ ਦੇ ਅਨੁਸਾਰ ਅਪ੍ਰੈਲ ਮਹੀਨੇ ਦੇ ਬਾਅਦ ਰਾਹੂ ਦਾ ਤੁਹਾਡੇ ਪੰਜਵੇ ਭਾਵ ਵਿੱਚ ਗੋਚਰ ਹੋਵੇਗਾ ਜਿਸ ਦੀ ਵਜਾ ਨਾਲ ਇਸ ਸਮੇਂ ਵਿੱਚ ਤੁਹਾਨੂੰ ਆਪਣੀ ਸੰਤਾਨ ਦੇ ਸਿੱਖਿਆ ਸਿਹਤ ਨੂੰ ਲੈ ਕੇ ਸਜੱਗ ਰਹਿਣ ਦੀ ਲੋੜ ਹੈ। ਗਰਭਵਤੀ ਮਹਿਲਾਵਾਂ ਨੂੰ ਇਸ ਸਮੇਂ ਵਿੱਚ ਖਾਸ ਤੋਰ ਤੇ ਸਾਵਧਾਨੀ ਵਰਤਣ ਦੀ ਲੋੜ ਹੈ। ਗਣੇਸ਼ ਮੰਤਰ ਦਾ ਜਾਪ ਤੁਹਾਨੂੰ ਇਸ ਸਮੇਂ ਵਿੱਚ ਲਾਭ ਦੇ ਸਕਦੇ ਹੋ।
2022 ਧਨੁ ਵਿਆਹ ਰਾਸ਼ੀਫਲ ਦੇ ਅਨੁਸਾਰ ਸਾਲ 2022 ਦੀ ਸ਼ੁਰੂਆਤ ਵਿਆਹਿਕ ਲੋਕਾਂ ਦੇ ਲਈ ਪਰਿਵਾਰਿਕ ਦ੍ਰਿਸ਼ਟੀਕੋਣ ਤੋਂ ਸਾਕਾਰਤਮਕ ਰਹਿਣ ਦੀ ਸੰਭਾਵਨਾ ਹੈ। ਸ਼ਨੀ ਦੇ ਤੁਹਾਡੇ ਦੂਜੇ ਭਾਵ ਵਿੱਚ ਗੋਚਰ ਹੋਣ ਦੀ ਵਜ੍ਹਾ ਨਾਲ ਇਸ ਸਮੇਂ ਵਿੱਚ ਤੁਹਾਡੇ ਪਰਿਵਾਰ ਦੇ ਕਿਸੇ ਨਵੇਂ ਪਰਿਵਾਰ ਵਿੱਚ ਕਿਸੇ ਨਵੇਂ ਮੈਂਬਦ ਦਾ ਆਉਣ ਦੇ ਯੋਗ ਬਣ ਰਹੇ ਹਨ। ਇਹ ਨਵਾਂ ਮੈਂਬਰ ਕੋਈ ਨਵਾਜਤ ਬੱਚਾ ਹੋ ਸਕਦਾ ਹੈ ਜਾਂ ਫਿਰ ਕੋਈ ਨਵਵਿਆਹਕ ਜੋੜੀ ਵੀ ਹੋ ਸਕਦੀ ਹੈ। ਉੱਥੇ 2022 ਧਨੁ ਵਿਆਹ ਭਵਿੱਖਫਲ ਦੇ ਅਨੁਸਾਰ ਅਪ੍ਰੈਲ ਦੇ ਬਾਅਦ ਦੀ ਸਮੇਂ ਤੁਹਾਡੇ ਦੂਜੀ ਸੰਤਾਨ ਦੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਹੈ ਕਿਉਂ ਕਿ ਇਸ ਦੋਰਾਨ ਇਹ ਆਪਣੇ ਸਾਰੇ ਲਕਸ਼ਾ ਨੂੰ ਪ੍ਰਾਪਤ ਕਰਨ ਵਿੱਚ ਸਫਲ ਰਹਿ ਸਕਦੀ ਹੈ। ਤੁਹਾਡੇ ਵਿਆਹ ਵਿੱਚ ਸਹਿਜਤਾ ਅਤੇ ਸ਼ਾਤੀ ਦਾ ਭਾਵਨਾ ਬਣੀ ਰਹਿਣ ਦੀ ਸੰਭਾਵਨਾ ਹੈ। ਕਿਉਂ ਕਿ ਬ੍ਰਹਿਸਪਤੀ ਤੁਹਾਡੇ ਅੰਦਰ ਹੋਸਲਾ ਭਰ ਸਕਦਾ ਹੈ ਜਿਸ ਨਾਲ ਤੁਸੀ ਕਿਸੇ ਵੀ ਪਰਸਥਿਤੀ ਨੂੰ ਚੰਗੀ ਤਰਾਂ ਸੰਭਾਲਣ ਵਿੱਚ ਸਫਲ ਰਹਿ ਸਕਦੇ ਹੋ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਜੀਵਨਸਾਥੀ ਦੇ ਨਾਲ ਇਸ ਸਾਲ ਆਉਣ ਵਾਲੀ ਚੰਗੀ ਜਾਂ ਮਾੜੀ ਪਰਸਥਿਤੀ ਹਮੇਸ਼ਾ ਖੜੇ ਰਹੋ।
ਸਾਰੀ ਤਰਾਂ ਦੇ ਜੋਤਿਸ਼ ਸਮਾਧਾਨ ਦੇ ਲਈ ਵਿਸੀਟ ਕਰੋ: ਐਸਟਰੋਸੇਜ ਆਨਲਾਇਨ ਸ਼ਾਪਿੰਗ ਸਟੋਰ
2022 ਧਨੁ ਵਾਪਰ ਰਾਸ਼ੀਫਲ ਦੇ ਅਨੁਸਾਰ ਨਵੰਬਰ 2022 ਤੋਂ ਲੈ ਕੇ ਮਾਰਚ 2023 ਤੱਕ ਦੇ ਸਮੇਂ ਦੇ ਦੋਰਾਨ ਤੁਹਾਨੂੰ ਵਪਾਰ ਵਿੱਚ ਆਰਥਿਕ ਲੈਣ ਦੇਣ ਨਾਲ ਜੁੜਿਆ ਕੋਈ ਵੀ ਕੰਮ ਕਰਦੇ ਸਮੇਂ ਕਿਸੇ ਤੇ ਵੀ ਅੱਖ ਬੰਦ ਕਰਕੇ ਭਰੋਸਾ ਨਾ ਕਰੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਸਾਲ 2022 ਦੀ ਸ਼ੁਰੂਆਤ ਤੁਹਾਡੇ ਲਈ ਬੇਹਤਰ ਰਹਿਣ ਦੀ ਸੰਭਾਵਨਾ ਹੈ। ਸਾਂਝੇਦਾਰੀ ਵਿੱਚ ਵਪਾਰ ਕਰਨ ਵਾਲੇ ਲੋਕਾਂ ਨੂੰ ਇਸ ਸਮੇਂ ਵਿੱਚ ਆਪਣੇ ਸਾਂਝੇਦਾਰੀ ਨਾਲ ਪੂਰਾ ਸਹਿਯੋਗ ਪ੍ਰਾਪਤ ਹੋਣ ਦੀ ਉਮੀਦ ਹੈ। ਸਾਂਝੇਦਾਰੀ ਵਿੱਚ ਵਪਾਰ ਕਰਨ ਵਾਲੇ ਲੋਕਾਂ ਨੂੰ ਇਸ ਸਮੇਂ ਵਿੱਚ ਆਪਣੇ ਸਾਂਝੇਦਾਰ ਨਾਲ ਪੂਰਾ ਸਹਿਯੋਗ ਪ੍ਰਾਪਤ ਹੋਣ ਦੀ ਉਮੀਦ ਹੈ। ਨਾਲ ਹੀ ਤੁਹਾਡਾ ਸਾਂਝੇਦਾਰ ਵਪਾਰ ਦੇ ਵਿਸਤਾਰ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ। 2022 ਧਨੁ ਵਪਾਰ ਭਵਿੱਖਫਲ ਦੀ ਭਵਿੱਖਬਾਣੀਆਂ ਦੇ ਅਨੁਸਾਰ ਸਾਲ 2022 ਦਾ ਮੱਧ ਧੁਨ ਰਾਸ਼ੀ ਦੇ ਲੋਕਾਂ ਦੇ ਲਈ ਵਪਾਰ ਦੇ ਲਿਹਾਜ਼ ਨਾਲ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ। ਇਸ ਦੋਰਾਨ ਤੁਹਾਡੇ ਵਪਾਰ ਨੂੰ ਗਤੀ ਮਿਲਣ ਦੀ ਸੰਭਵਨਾ ਹੈ। ਕੁਝ ਸਮੱਸਿਆਵਾਂ ਆ ਸਕਦੀ ਹੈ ਪਰੰਤੂ ਤੁਸੀ ਉਸ ਦਾ ਹੱਲ ਕਰਨ ਕਰਨ ਵਿੱਚ ਸਫਲ ਰਹਿ ਸਕਦੇ ਹੋ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀ ਇਸ ਦੀ ਪੂਰੀ ਜਾਂਚ ਕਰੋ ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਅਪ੍ਰੈਲ ਮਹੀਨੇ ਦੇ ਬਾਅਦ ਮਸ਼ੀਨ, ਕਰਮਚਾਰੀਆਂ ਆਦਿ ਨਾਲ ਜੁੜੀ ਸਮੱਸਿਆਵਾਂ ਦਾ ਹੱਲ ਹੋਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਤੁਹਾਡੀ ਵਪਾਰਿਕ ਯਾਤਰਾਵਾਂ ਵਿੱਚ ਵਾਧਾ ਵੀ ਹੋ ਸਕਦੀ ਹੈ।
2022 ਧਨੁ ਸਪੰਤੀ ਅਤੇ ਵਾਹਨ ਰਾਸ਼ੀਫਲ ਦੇ ਅਨੁਸਾਰ ਸਾਲ 2022 ਵਿੱਚ ਧਨੁ ਰਾਸ਼ੀ ਦੇ ਲੋਕਾਂ ਨੂੰ ਗੁਰੂ ਭਾਵ ਵਿੱਚ ਹੋਣ ਨਾਲ ਸਪੰਤੀ ਪ੍ਰਾਪਤ ਕਰਨ ਦਾ ਬਹੁਤ ਚੰਗਾ ਮੋਕਾ ਮਿਲਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਇਸ ਸਾਲ ਉਨਾਂ ਨੇ ਆਪਣੇ ਪਿਤਾ ਦੇ ਮਾਧਿਅਮ ਨਾਲ ਪੈਤਰਿਕ ਸਪੰਤੀ ਨਾਲ ਵੀ ਲਾਭ ਪ੍ਰਾਪਤ ਹੋ ਸਕਦਾ ਹੈ। ਧੁਨ ਰਾਸ਼ੀ ਦੇ ਲੋਕ ਸਪੰਤੀ ਖਰੀਦਣ ਦਾ ਸੁਪਨਾ ਇਸ ਸਾਲ ਪੂਰਾ ਹੋ ਸਕਦਾ ਹੈ। ਸਾਲ 2022 ਵਿੱਚ ਨਵੇਂ ਨਿਵੇਸ਼ਾਂ ਨਾਲ ਤੁਹਾਨੂੰ ਚੰਗਾ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਹਾਲਾਂ ਕਿ ਤੁਹਾਨੂੰ 2022 ਧਨੁ ਸਪੰਤੀ ਅਤੇ ਵਾਹਨ ਭਵਿੱਖਫਲ ਦੇ ਜ਼ਰੀਏ ਬਿਨਾ ਸੋਚੇ ਸਮਝੇ ਜੋਸ਼ੀਲੇ ਫੈਸਲੇ ਲੈਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਸੋਦੇ ਤੋਂ ਪਹਿਲਾਂ ਸਮਾਂ ਲੈ ਕੇ ਉਸ ਦੀ ਜਮੀਨ ਜੀ ਜਾਂਚ ਲੈਣਾ ਹੀ ਤੁਹਾਡੇ ਲਈ ਉਪਯੁਕਤ ਰਹੇਗਾ। ਅਪ੍ਰੈਲ ਤੋਂ ਸਤੰਬਰ ਤੱਕ ਦੇ ਸਮੇਂ ਧੰਨ ਜਮਾ ਕਰਨ ਅਤੇ ਸਪੰਤੀ ਵਿੱਚ ਵਾਧੇ ਦੇ ਲਈ ਅਨੁਕੂਲ ਸਮਾਂ ਸਾਬਿਤ ਹੋ ਸਕਦਾ ਹੈ।
2022 ਧਨੁ ਧੰਨ ਅਤੇ ਲਾਭ ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਧਨੁ ਰਾਸ਼ੀ ਦੇ ਲੋਕਾਂ ਦੇ ਲਈ ਆਰਥਿਕ ਦ੍ਰਿਸ਼ਟੀਕੋਣ ਤੋਂ ਔਸਤ ਰੂਪ ਤੋਂ ਸਾਕਾਰਤਮਕ ਰਹਿਣ ਦੀ ਸੰਭਾਵਨਾ ਹੈ। ਧੰਨ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਬ੍ਰਹਿਸਪਤੀ ਦੀ ਦ੍ਰਿਸ਼ਟੀ ਤੁਹਾਡੇ ਗਿਆਰਵੇਂ ਭਾਵ ਤੇ ਪੈਣ ਦੀ ਵਜ੍ਹਾ ਨਾਲ ਤੁਹਾਡੀ ਆਮਦਨੀ ਚੰਗੀ ਰਹਿਣ ਦੀ ਸੰਭਾਵਨਾ ਹੈ। ਇਸ ਦੋਰਾਨ ਤੁਸੀ ਆਪਣੇ ਪੁਰਾਣੇ ਕਰਜ਼, ਉਧਾਰ ਤੋਂ ਮੁਕਤੀ ਪਾਉਣ ਵਿੱਚ ਸਫਲ ਰਹਿ ਸਕਦੇ ਹੋ। 2022 ਧੁਨ ਧੰਨ ਅਤੇ ਲਾਭ ਭਵਿੱਖਫਲ ਦੇ ਅਨੁਸਾਰ ਬ੍ਰਹਿਸਪਤੀ ਅਤੇ ਸ਼ਨੀ ਦੀ ਸਾਕਾਰਤਮਕ ਸਥਿਤੀ ਦੀ ਵਜ੍ਹਾ ਨਾਲ ਧੰਨ ਰਾਸ਼ੀ ਦੇ ਲੋਕ ਇਸ ਸਾਲ ਕਾਫੀ ਧੰਨ ਪ੍ਰਾਪਤ ਕਰਕੇ ਇਸ ਨੂੰ ਜਮਾ ਕਰਨ ਵਿੱਚ ਵੀ ਸਫਲ ਰਹਿ ਸਕਦੇ ਹੋ ਜਿਸ ਨਾਲ ਉਨਾਂ ਦੀ ਆਰਥਿਕ ਸਥਿਤੀ ਬੇਹਤਰ ਹੋ ਸਕਦੀ ਹੈ। ਇਸ ਦੇ ਇਲਾਵਾ ਇਸ ਗੱਲ ਤੇ ਵੀ ਪ੍ਰਬਲ ਯੋਗ ਹੈ ਕਿ ਤੁਹਾਡੀ ਪੈਤਰਿਕ ਸਪੰਤੀ ਨਾਲ ਕਿਸੇ ਪ੍ਰਕਾਰ ਦਾ ਲਾਭ ਹੋ ਸਕਦਾ ਹੈ। ਨਾਲ ਹੀ ਤੁਸੀ ਇਸ ਦੋਰਾਨ ਗਹਿਣੇ ਜਾਂ ਰਤਨਾਂ ਦੀ ਖਰੀਦਦਾਰੀ ਵੀ ਕਰ ਸਕਦੇ ਹੋ।
2022 ਧਨੁ ਸਿਹਤ ਰਾਸ਼ੀਫਲ ਦੇ ਅਨੁਸਾਰ ਇਹ ਸਾਲ ਧੁਨ ਰਾਸ਼ੀ ਦੇ ਲੋਕਾ ਦੀ ਸਿਹਤ ਦੇ ਲਿਹਾਜ਼ ਨਾਲ ਔਸਤਨ ਰਹਿ ਸਕਦਾ ਹੈ। ਇਸ ਸਾਲ ਸੰਭਾਵਨਾ ਹੈ ਕਿ ਤੁਸੀ ਆਪਣੀ ਵਿਅਸਤਾਵਾਂ ਅਤੇ ਸਮਾਜਿਕ ਕਿਰਿਆਕਲਪਾਂ ਦੀ ਵਜ੍ਹਾ ਨਾਲ ਢੰਗ ਨਾਲ ਖਾਣਪੀਣ ਤੇ ਧਿਆਨ ਨਹੀਂ ਦੇਣਗੇ ਜਿਸ ਦੀ ਵਜ੍ਹਾ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ 2022 ਧਨੁ ਸਿਹਤ ਭਵਿੱਖਫਲ ਦੇ ਜ਼ਰੀਏ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਖਾਣਪੀਣ ਦਾ ਇਸ ਸਾਲ ਤੁਸੀ ਵਿਸ਼ੇਸ਼ ਧਿਆਨ ਰੱਖੋ। ਸਿਹਤ ਦੇ ਮਾਮਲੇ ਵਿੱਚ ਕੋਈ ਵੀ ਲਾਪਰਵਾਹੀ ਨਾ ਵਰਤੋ ਕਿਉਂ ਕਿ ਰਾਹੂ ਤੁਹਾਡੇ ਪੰਜਵੇਂ ਭਾਵ ਵਿੱਚ ਸਥਿਤ ਰਹੇਗਾ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਪੇਟ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ।
ਜੇਕਰ ਤੁਸੀ ਵੀ ਹੋ ਸਿਹਤ ਨੂੰ ਲੈ ਕੇ ਪਰੇਸ਼ਾਨ ਤਾਂ ਤੁਰੰਤ ਗੱਲ ਕਰੋ ਸਿਹਤ ਵਿਸ਼ੇਸ਼ ਜੋਤਿਸ਼ੀ ਨਾਲ ਅਤੇ ਪਾਉ ਸਾਰੀ ਸਮੱਸਿਆਵਾਂ ਦੇ ਜੋਤਿਸ਼ ਉਪਾਅ।
ਧਨੁ ਰਾਸ਼ੀ ਦੇ ਲੋਕਾਂ ਦੇ ਲਈ ਭਾਗਸ਼ਾਲੀ ਨੰਬਰ ਤਿੰਨ ਅਤੇ ਨੋ ਹੈ ਅਤੇ ਸਾਲ ਜਿਸ ਦਾ ਜੋੜ 03, 12, 21 ਜਾਂ 30 ਹੈ, ਉਹ ਧੰਨ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਧਨੁ ਰਾਸ਼ੀ ਦਾ ਸਵਾਮੀ ਗ੍ਰਹਿ ਬ੍ਰਹਿਸਪਤੀ ਹੈ ਅਤੇ ਸਾਲ 2022 ਤੇ ਬੁੱਧ ਦੇ ਵਿੱਚ ਇਤ ਤੱਟਸਥ ਸੰਬੰਧ ਹੈ। ਅਜਿਹੇ ਵਿੱਚ ਧਨੁ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਜੋ ਕਿ ਉਨਾਂ ਦੇ ਜੀਵਨ ਵਿੱਚ ਪ੍ਰੇਰਣਾ, ਸੁਖ, ਇੱਛਾ ਅਤੇ ਅਪ੍ਰਯਤਸ਼ਿਤ ਉਪਲਬਧੀ ਲੈ ਕੇ ਆ ਸਕਦਾ ਗੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਚਾਈ ਤੇ ਪਹੁੰਚਣ ਦੇ ਬਾਵਜੂਦ ਤੁਸੀ ਆਪਣਾ ਸੁਭਾਅ ਉਚਿਤ ਰੱਖੋ।
ਸਾਲ 2022 ਵਿੱਚ ਧੁਨ ਰਾਸ਼ੀ ਦੇ ਲੋਕ ਨਿਮਨਲਿਖਤ ਉਪਾਵਾਂ ਨੂੰ ਆਪਣਾ ਕੇ ਆਪਣੇ ਜੀਵਨ ਦੀ ਮੁਸ਼ਕਿਲਾਂ ਨੂੰ ਦੂਰ ਕਰ ਸਕਦੇ ਹੋ ਅਤੇ ਨਾਲ ਹੀ ਚੰਗੇ ਨਤੀਜੇ ਵੀ ਪ੍ਰਾਪਤ ਕਰ ਸਕਦੇ ਹੋ-