ਜਾਣੋ ਅਨੁਰਾਧਾ ਨਕਸ਼ਤਰ ਅਤੇ ਉਸ ਦੀ ਵਿਸ਼ੇਸ਼ਤਾ - Anuradha Nakshatra
ਵੈਦਿਕ ਜੋਤਿਸ਼ ਦੇ ਅਨੁਸਾਰ ਅਨੁਰਾਧਾ ਨਕਸ਼ਤਰ ਦਾ ਸੁਆਮੀ ਸ਼ਨੀ ਗ੍ਰਹਿ ਹੈ। ਇਹ ਹਲ ਦੀ ਪੰਕਤੀ ਜਾਂ ਕਮਲ ਦੀ ਤਰਾਂ ਦਿਖਾਈ ਦਿੰਦਾ ਹੈ। ਜੇਕਰ ਤੁਸੀਂ ਅਨੁਰਾਧਾ ਨਕਸ਼ਤਰ (Anuradha Nakshatra) ਨਾਲ ਸੰਬੰਧ ਰੱਖਦੇ ਹੋ, ਤਾਂ ਉਸ ਨਾਲ ਜੁੜੇ ਅਨੇਕ ਜਾਣਕਾਰੀਆਂ ਜਿਵੇਂ ਵਿਅਕਤਿਤਵ, ਸਿੱਖਿਆ, ਆਮਦਨ ਅਤੇ ਪਰਿਵਾਰਿਕ ਜੀਵਨ ਆਦਿ ਇੱਥੋਂ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਪਣਾ ਨਕਸ਼ਤਰ ਗਿਆਤ ਨਹੀਂ ਹੈ, ਤਾਂ ਕਿਰਪਾ ਕਰਕੇ ਇੱਥੇ ਜਾਉ - अपना नक्षत्र जानें
ਅਨੁਰਾਧਾ ਨਕਸ਼ਤਰ ਦੇ ਵਸਨੀਕ ਦਾ ਵਿਅਕਤਿਤਵ
ਤੁਹਾਡੀ ਇਸ਼ਵਰ ਵਿੱਚ ਸੱਚੀ ਆਸਥਾ ਹੈ। ਇਹ ਕਾਰਨ ਹੈ ਕਿ ਤੁਸੀਂ ਘੋਰ ਤੋਂ ਘੋਰ ਸਥਿਤੀ ਵਿੱਚ ਵੀ ਨਿਰਾਸ਼ ਨਹੀਂ ਹੁੰਦੇ ਹਨ। ਤੁਹਾਡੇ ਜੀਵਨ ਵਿੱਚ ਮੁਸ਼ਕਿਲਾਂ ਆ ਸਕਦੀ ਹੈ ਪਰੰਤੂ ਤੁਸੀਂ ਆਪਣੇ ਲਕਸ਼ ਤੋਂ ਨਹੀਂ ਡਿਗੋਂਗੇ, ਕਿਉਂ ਕਿ ਤੁਸੀਂ ਸਖਤ ਮਿਹਨਤ ਕਰਦੇ ਹੋ। ਆਪਣੀ ਯੁਵਾਵਸਥਾ ਤੋਂ ਹੀ ਤੁਸੀਂ ਅਜੀਵਿਕਾ ਕਮਾਉਣ ਵਿੱਚ ਲੱਗ ਜਾਉਂਗੇ। ਤੁਹਾਡਾ ਸੁਭਾਅ ਕਾਫੀ ਸੰਘਰਸ਼ੀਲ ਰਹੇਗਾ। ਮਾਨਸਿਕ ਸ਼ਾਂਤੀ ਦੇ ਲਈ ਤੁਹਾਨੂੰ ਲਗਾਤਾਰ ਯਤਨ ਕਰਨ ਦੀ ਲੋੜ ਹੈ। ਤੁਸੀਂ ਸਪਸ਼ਟਵਾਦੀ ਹੈ ਇਸ ਲਈ ਜੋ ਵੀ ਤੁਹਾਡੇ ਮਨ ਵਿੱਚ ਹੁੰਦਾ ਹੈ ਤੁਸੀ ਖੁੱਲ ਕੇ ਬੋਲਦੇ ਹੋ। ਕਿਸੇ ਵੀ ਗੱਲ ਨੂੰ ਦਿਲ ਵਿੱਚ ਰੱਖਣਾ ਤੁਹਾਡੀ ਫਿਤਰਤ ਨਹੀਂ ਹੈ। ਇਸ ਵਜ੍ਹਾ ਤੋਂ ਕਦੇ ਕਦੇ ਤੁਹਾਡੀ ਗੱਲ ਲੋਕਾਂ ਨੂੰ ਚੁਭ ਜਾਂਦੀ ਹੈ। ਜਦੋਂ ਵੀ ਤੁਸੀ ਕਿਸੇ ਦੀ ਮਦਦ ਕਰਦੇ ਹੋ ਤਾਂ ਦਿਲ ਤੋਂ ਕਰਦੇ ਹੋ, ਦਿਖਾਵਾ ਕਰਨਾ ਤੁਹਾਨੂੰ ਨਹੀਂ ਆਉਂਦਾ ਹੈ। ਆਪਣੇ ਲਕਸ਼ ਦੇ ਪ੍ਰਤੀ ਤੁਸੀਂ ਗੰਭੀਰ ਰਹਿੰਦੇ ਹੋ ਇਸ ਲਈ ਕਾਫੀ ਮੁਸ਼ਕਿਲਾਂ ਦੇ ਬਾਵਜੂਦ ਵੀ ਤੁਸੀਂ ਸਫਲਤਾ ਪ੍ਰਾਪਤ ਕਰ ਲੈਂਦੇ ਹੋ। ਜੋ ਵੀ ਅਵਸਰ ਤੁਹਾਡੇ ਸਾਹਮਣੇ ਆਉਂਦਾ ਹੈ ਉਸ ਦਾ ਤੁਸੀਂ ਪੂਰਾ ਪੂਰਾ ਲਾਭ ਉਠਾਉਂਦੇ ਹੋ। ਤੁਸੀਂ ਨੋਕਰੀ ਤੋਂ ਜਿਆਦਾ ਵਪਾਰ ਕਰਨ ਵਿੱਚ ਰੁਚੀ ਰੱਖਦੇ ਹੋ। ਤੁਹਾਡੇ ਵਿੱਚ ਜਨਮਜਾਤ ਪੇਸ਼ੇਵਰ ਯੋਗਤਾਵਾਂ ਹੋ ਇਸ ਲਈ ਤੁਸੀ ਵਪਾਰ ਵਿੱਚ ਕਾਫੀ ਸਫਲ ਹੋ ਸਕਦੇ ਹੋ। ਜੇਕਰ ਤੁਸੀਂ ਨੋਕਰੀ ਕਰੋਂਗੇ ਤਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਅਨੁਕੂਲ ਕਰ ਲਵੋਂਗੇ। ਆਪਣੇ ਜੀਵਨ ਵਿੱਚ ਕਾਫੀ ਅਨੁਸ਼ਾਸ਼ਿਤ ਹੈ ਅਤੇ ਜੀਵਨ ਦੇ ਸਿਧਾਂਤਾ ਨੂੰ ਤੁਸੀਂ ਕਾਫੀ ਮਹੱਤਵ ਦਿੰਦੇ ਹੋ। ਆਪਣੀ ਕਾਰਜਸ਼ੈਲੀ ਵਿੱਚ ਤੁਸੀਂ ਪੂਰਾ ਅਨੁਸ਼ਾਸ਼ਨ ਬਣਾਈ ਰੱਖਦੇ ਹੋ। ਸਿਧਾਂਤਵਾਦੀ ਹੋਣ ਦੇ ਕਾਰਨ ਤੁਹਾਡੇ ਦੋਸਤ ਘੱਟ ਹਨ, ਯਾਨੀ ਤੁਹਾਡਾ ਸਮਾਜਿਕ ਦਾਇਰਾ ਬਾਕੀ ਲੋਕਾਂ ਤੋਂ ਕੁਝ ਛੋਟਾ ਹੈ। ਜੀਵਨ ਦਾ ਅਨੁਭਵ ਤੁਸੀਂ ਆਪਣੇ ਸੰਘਰਸ਼ ਤੋਂ ਪ੍ਰਾਪਤ ਕਰੋਂਗੇ। ਜੋ ਲੋਕ ਆਪਣੇ ਵਿਅਕਤਿਤਵ ਦੇ ਗੁਣਾ ਨੂੰ ਪਹਿਚਾਣਦੇ ਹਨ ਉਹ ਤੁਹਾਡੇ ਤੋਂ ਸਲਾਹ ਲੈਣਗੇ ਕਿਉਂ ਕਿ ਤੁਸੀਂ ਕਾਫੀ ਅਨੁਭਵੀ ਹੋ। ਮੁਸ਼ਕਿਲ ਤੋਂ ਮੁਸ਼ਕਿਲ ਪਰਿਸਥਿਤੀ ਤੋਂ ਵੀ ਨਿਯੋਜਿਤ ਢੰਗ ਨਾਲ ਨਿਪਟਣ ਦੀ ਤੁਹਾਡੇ ਵਿੱਚ ਅਦਭੁਤ ਯੋਗਤਾ ਹੈ। ਧੰਨ ਸੱਪੰਤੀ ਦੀ ਸਥਿਤੀ ਦਾ ਵਿਚਾਰ ਕੀਤਾ ਜਾਵੇ ਤਾਂ ਤੁਹਾਡੇ ਕੋਲ ਕਾਫੀ ਧੰਨ ਹੋਵੇਗਾ, ਕਿਉਂ ਕਿ ਤੁਸੀਂ ਸੱਪੰਤੀ, ਜ਼ਮੀਨ ਵਿੱਚ ਧੰਨ ਨਿਵੇਸ਼ ਕਰਨ ਦੇ ਸ਼ੋਕੀਨ ਹੋ। ਨਿਵੇਸ਼ ਦੀ ਇਸ ਪ੍ਰਵਿਰਤੀ ਦੇ ਕਾਰਨ ਤੁਸੀਂ ਕਾਫੀ ਸਪੰਤੀਵਾਨ ਹੋ।
ਸਿੱਖਿਆ ਅਤੇ ਆਮਦਨ
ਤੁਸੀਂ ਛੋਟੇ ਜੀਵਨ ਤੋਂ ਹੀ ਰੋਜ਼ਗਾਰ ਕਰਨ ਸ਼ੁਰੂ ਕਰ ਦੇਵੋਂਗੇ ਯਾਨੀ 17 ਤੋਂ 18 ਸਾਲ ਦੀ ਅਵਸਥਾ ਤੋਂ ਹੀ ਕਮਾਉਣਾ ਸ਼ੁਰੂ ਕਰ ਦੇਵੋਂਗੇ। ਤੁਸੀ ਸੰਮੋਹਨਕਰਤਾ, ਤਾਂਤਰਿਕ, ਜੋਤਿਸ਼ੀ, ਗੁਪਤਚਰ, ਫੋਟੋਗ੍ਰਾਫਰ, ਸਿਨੇਮਾ ਸੰਬੰਧੀ ਕਾਰਜ, ਕਲਾ ਤੇ ਸੰਗੀਤ ਨਾਲ ਜੁੜੇ ਕਾਰਜ ਉਦਯੋਗ ਪ੍ਰਬੰਧਨ, ਪਰਾਮਰਸ਼, ਮਨੋਵਿਗਿਆਨ, ਵਿਗਿਆਨ, ਅੰਕ ਸ਼ਾਸ਼ਤਰ, ਗਣਿਤ, ਰਾਜਕਾਰਜ, ਵਪਾਰਿਕ, ਸੈਰ ਸਪਾਟਾ ਵਿਭਾਗ ਨਾਲ ਜੁੜੇ ਕਾਰਜ ਆਦਿ ਕਰਕੇ ਸਫਲ ਹੋ ਸਕਦੇ ਹੋ।
ਪਰਿਵਾਰਿਕ ਜੀਵਨ
ਨਿੱਜੀ ਜੀਵਨ ਵਿੱਚ ਤੁਹਾਨੂੰ ਸਹਿਯੋਗੀਆਂ ਤੋਂ ਘੱਟ ਮਦਦ ਮਿਲੇਗੀ। ਪਿਤਾ ਤੋਂ ਵੀ ਮਨਮਿਟਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਤੁਸੀਂ ਅਕਸਰ ਆਪਣੇ ਜਨਮ ਸਥਾਨ ਤੋਂ ਦੂੂਰ ਰਹੋਂਗੇ। ਤੁਹਾਡੀ ਸੰਤਾਨ ਵਿੱਚ ਤੁਹਾਡੇ ਤੋਂ ਜਿਆਦਾ ਤਰੱਕੀ ਕਰੇਗੀ।
Astrological services for accurate answers and better feature
Astrological remedies to get rid of your problems

AstroSage on MobileAll Mobile Apps
AstroSage TVSubscribe
- महाअष्टमी 2025 पर ज़रूर करें इन नियमों का पालन, वर्षभर बनी रहेगी माँ महागौरी की कृपा!
- बुध मीन राशि में मार्गी, इन पांच राशियों की जिंदगी में आ सकता है तूफान!
- दुष्टों का संहार करने वाला है माँ कालरात्रि का स्वरूप, भय से मुक्ति के लिए लगाएं इस चीज़ का भोग !
- दुखों, कष्टों एवं विवाह में आ रही बाधाओं के अंत के लिए षष्ठी तिथि पर जरूर करें कात्यायनी पूजन!
- मंगल का कर्क राशि में गोचर: किन राशियों के लिए बन सकता है मुसीबत; जानें बचने के उपाय!
- चैत्र नवरात्रि के पांचवे दिन, इन उपायों से मिलेगी मां स्कंदमाता की कृपा!
- मंगल का कर्क राशि में गोचर: देश-दुनिया और स्टॉक मार्केट में आएंगे उतार-चढ़ाव!
- चैत्र नवरात्रि 2025 का चौथा दिन: इस पूजन विधि से करें मां कूष्मांडा को प्रसन्न!
- रामनवमी और हनुमान जयंती से सजा अप्रैल का महीना, इन राशियों के सुख-सौभाग्य में करेगा वृद्धि
- बुध का मीन राशि में उदय होने से, सोने की तरह चमक उठेगा इन राशियों का भाग्य!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025